ਅੰਡੇ ਦੇ ਵੇਫਲ
From Wikipedia, the free encyclopedia
ਅੰਡੇ ਦਾ ਵੇਫਲ ਗੋਲ ਆਕਾਰ ਦੇ ਅੰਡੇ ਦੇ ਬਣੇ ਹੋਏ ਵਾਫ਼ਲ ਹੁੰਦੇ ਹਨ ਜੋ ਕੀ ਹਾਂਗ ਕਾਂਗ ਅਤੇ ਮਾਕਾਉ ਵਿੱਚ ਮਸ਼ਹੂਰ ਹਨ।[1][2] ਇੰਨਾਂ ਨੂੰ ਗਰਮ-ਗਰਮ ਪਰੋਸਿਆ ਜਾਂਦਾ ਹੈ ਅਤੇ ਆਮ ਤੌਰ 'ਤੇ ਸਾਧਾ ਖਾਇਆ ਜਾਂਦਾ ਹੈ। ਇੰਨਾਂ ਨੂੰ ਫ਼ਲਾਂ ਨਾਲ ਖਿਆ ਜਾ ਸਕਦਾ ਹੈ ਜਿਂਵੇ ਕੀ ਸਟਰਾਬਰੀ, ਨਾਰੀਅਲ ਜਾਂ ਚਾਕਲੇਟ। ਇਹ ਇਸ ਦੇ ਅਸਲੀ ਕਾਂਤੋਨੀ ਨਾਮ, "ਗਾਈ ਦਾਨ ਜੈ" (鷄蛋仔) ਦੇ ਨਾਮ ਤੋਂ ਜਾਣਿਆ ਜਾਂਦਾ ਹੈ ਅਤੇ ਅੰਗਰੇਜ਼ੀ ਨਾਮ ਕਿੰਵੇ ਕੀ "ਐਗ ਪਫ਼" (egg puff), ਬਬਲ ਵਾਫ਼ਲ (bubble waffle), ਐਗੇਟ (eggette), ਅਤੇ ਪਫ਼ਲ (puffle) ਆਦਿ। ਐੱਗ ਵਾਫ਼ਲ ਹੋੰਗ ਕੋੰਗ ਦੇ " ਗਲੀ ਸਨੈਕਸ " ਦੇ ਤੌਰ 'ਤੇ ਵਧੇਰੇ ਪ੍ਰਸਿੱਧ ਹਨ। 1950 ਤੋਂ ਹੋੰਗ ਕੋੰਗ ਵਿੱਚ ਜਦੋਂ ਕਾਲੀਆਂ ਨਾਲ ਗਰਮ ਕਰਕੇ ਬਣਾਇਆ ਜਾਂਦਾ ਹੈ ਤਦੋ ਤੇ ਇਹ ਬਹੁਤ ਹੀ ਪ੍ਰਸਿੱਧ ਸੀ।
ਵਿਸ਼ੇਸ਼ ਤੱਥ Egg waffle, ਸਰੋਤ ...
Egg waffle | |
---|---|
ਸਰੋਤ | |
ਹੋਰ ਨਾਂ | Egg puff, egg waffle, puffe, gai daan jai |
ਸੰਬੰਧਿਤ ਦੇਸ਼ | Hong Kong |
ਖਾਣੇ ਦਾ ਵੇਰਵਾ | |
ਪਰੋਸਣ ਦਾ ਤਰੀਕਾ | Hot |
ਮੁੱਖ ਸਮੱਗਰੀ | Eggs, sugar, flour, evaporated milk |
ਬੰਦ ਕਰੋ
ਵਿਸ਼ੇਸ਼ ਤੱਥ ਅੰਡੇ ਦੇ ਵੇਫਲ, ਰਿਵਾਇਤੀ ਚੀਨੀ ...
ਅੰਡੇ ਦੇ ਵੇਫਲ | |||||||||||||
---|---|---|---|---|---|---|---|---|---|---|---|---|---|
ਰਿਵਾਇਤੀ ਚੀਨੀ | 雞蛋仔 | ||||||||||||
ਸਰਲ ਚੀਨੀ | 鸡蛋仔 | ||||||||||||
Jyutping | Gai1 daan6 zai2 | ||||||||||||
Chicken egg + [diminutive suffix] | |||||||||||||
| |||||||||||||
ਬੰਦ ਕਰੋ