![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/d/d3/Amanda_cerny_2018_%2528cropped%2529.jpg/640px-Amanda_cerny_2018_%2528cropped%2529.jpg&w=640&q=50)
ਅਮਾਂਡਾ ਸਰਨੀ
ਅਮਰੀਕੀ ਫ਼ਿਲਮ ਅਦਾਕਾਰਾ / From Wikipedia, the free encyclopedia
ਅਮਾਂਡਾ ਰਾਚੇਲ ਸਰਨੀ (ਜਨਮ 26 ਜੂਨ, 1991) ਇੱਕ ਅਮਰੀਕੀ ਇੰਟਰਨੈਟ ਸ਼ਖਸੀਅਤ, ਅਦਾਕਾਰਾ ਅਤੇ ਮਾਡਲ ਹੈ।[1][2] ਉਹ ਆਪਣੇ ਯੂਟਿਊਬ ਚੈਨਲ ਅਤੇ ਪਹਿਲਾਂ ਉਸਦੀ ਵਾਈਨ ਪ੍ਰੋਫਾਈਲ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ ਜਿਸ 'ਤੇ ਉਸਦੇ 4 ਮਿਲੀਅਨ ਤੋਂ ਵੱਧ ਫਾਲੋਅਰ ਸਨ।[3][4] ਉਹ ਲਈ ਪਲੇਬੁਆਏ ਮੈਗਜ਼ੀਨ ਦੀ ਅਕਤੂਬਰ 2011 ਮਹੀਨੇ ਦੀ ਪਲੇਮੇਟ ਸੀ।[5][6]
ਵਿਸ਼ੇਸ਼ ਤੱਥ ਅਮਾਂਡਾ ਸਰਨੀ, ਜਨਮ ...
ਅਮਾਂਡਾ ਸਰਨੀ | ||||||||||
---|---|---|---|---|---|---|---|---|---|---|
![]() 2018 ਵਿੱਚ ਸਰਨੀ | ||||||||||
ਜਨਮ | ਅਮਾਂਡਾ ਰਾਚੇਲ ਸਰਨੀ (1991-06-26) ਜੂਨ 26, 1991 (ਉਮਰ 33) ਪਿਟਸਬਰਗ, ਪੈੱਨਸਿਲਵੇਨੀਆ, ਯੂ.ਐਸ. | |||||||||
ਹੋਰ ਨਾਮ | ਮੈਂਡੀ | |||||||||
ਅਲਮਾ ਮਾਤਰ | ਫਲੋਰਿਡਾ ਸਟੇਟ ਯੂਨੀਵਰਸਿਟੀ | |||||||||
ਪੇਸ਼ਾ |
| |||||||||
ਯੂਟਿਊਬ ਜਾਣਕਾਰੀ | ||||||||||
ਸਾਲ ਸਰਗਰਮ | 2013–ਹੁਣ | |||||||||
ਸ਼ੈਲੀ | ਹਾਸਰਸ ਅਤੇ ਵੀਲੌਗ | |||||||||
ਸਬਸਕ੍ਰਾਈਬਰਸ | 2.64 million ![]() | |||||||||
| ||||||||||
ਆਖਰੀ ਅੱਪਡੇਟ: ਸਤੰਬਰ 22, 2017 | ||||||||||
ਵੈੱਬਸਾਈਟ | amandacerny | |||||||||
ਦਸਤਖ਼ਤ | ||||||||||
![]() |
ਬੰਦ ਕਰੋ