ਟਮਾਟਰ
ਸਬਜੀ / From Wikipedia, the free encyclopedia
ਟਮਾਟਰ ਵਿਗਿਆਨਿਕ ਤੌਰ 'ਤੇ ਇੱਕ ਫਲ ਹੈ ਪਰ ਇਸ ਦਾ ਸਬਜ਼ੀ ਦੇ ਤੌਰ 'ਤੇ ਪ੍ਰਯੋਗ ਹੁੰਦਾ ਹੈ।[1] ਇਸ ਦਾ ਪੁਰਾਣਾ ਬਨਸਪਤੀ ਨਾਮ ਲਾਈਕੋਪੇਰਸੀਕਾਨ ਅਸਕੁਲੇਂਟਮ ਮਿਲ ਹੈ। ਵਰਤਮਾਨ ਵਿੱਚ ਇਸਨੂੰ ਸੋਲਾਨਮ ਲਾਈਕੋਪੇਰਸਿਕਾਨ ਕਹਿੰਦੇ ਹਨ। ਬਹੁਤ ਸਾਰੇ ਲੋਕ ਤਾਂ ਅਜਿਹੇ ਹਨ ਜੋ ਬਿਨਾਂ ਟਮਾਟਰ ਦੇ ਖਾਣਾ ਬਣਾਉਣ ਦੀ ਕਲਪਨਾ ਵੀ ਨਹੀਂ ਕਰ ਸਕਦੇ।