ਅਫ਼ਰੀਕੀ ਸੰਘ
From Wikipedia, the free encyclopedia
ਅਫ਼ਰੀਕੀ ਸੰਘ ਅਫ਼ਰੀਕਾ ਮਹਾਦੀਪ ਦੇ 54 ਦੇਸ਼ਾਂ ਦਾ ਸੰਘ ਹੈ। ਸਿਰਫ ਮੋਰਾਕੋ ਹੀ ਐਸਾ ਅਫ਼ਰੀਕਾ ਦੇਸ਼ ਹੈ ਜੋ ਇਸ ਦਾ ਮੈਂਬਰ ਨਹੀਂ ਹੈ। ਸੰਘ ਦੀ ਸਥਾਪਨਾ 26 ਮਈ 2001 ਨੂੰ ਕੀਤੀ ਗਈ। ਜ਼ਿਆਦਾਤ ਫ਼ੈਸਲੇ, ਅਫ਼ਰੀਕੀ ਸੰਘ ਦੀ ਸਲਾਨਾ ਜਾਂ ਛਿਮਾਹੀ ਸਭਾ ਵਿੱਚ ਹੀ ਲਏ ਜਾਂਦੇ ਹਨ।
ਵਿਸ਼ੇਸ਼ ਤੱਥ Political centres, ਸਭ ਤੋਂ ਵੱਡਾ ਸ਼ਹਿਰ ...
ਅਫ਼ਰੀਕੀ ਸੰਘ
| |
---|---|
ਮਾਟੋ: "ਸੰਯੁਕਤ ਅਤੇ ਤਾਕਤਵਰ ਅਫ਼ਰੀਕਾ" | |
ਐਨਥਮ: Let Us All Unite and Celebrate Together [1] | |
Political centres |
|
ਸਭ ਤੋਂ ਵੱਡਾ ਸ਼ਹਿਰ | ਫਰਮਾ:Country data ਨਾਈਜੀਰੀਆ ਲਾਗੋਸ |
ਭਾਸ਼ਾ | ਅਰਬੀ ਅੰਗਰੇਜ਼ੀ ਫ਼ਰਾਂਸੀਸੀ ਪਰਤਗਾਲੀ |
ਵਸਨੀਕੀ ਨਾਮ | ਅਫ਼ਰੀਕਨ |
ਕਿਸਮ | ਮਹਾਦੀਪ ਸੰਘ |
ਮੈਂਬਰਸਿੱਪ | 54 ਦੇਸ਼ ਮੈਂਬਰ |
Leaders | |
• ਚੇਅਰਪਰਸਨ | ਫਰਮਾ:Country data ਜ਼ਿੰਬਾਬਵੇ ਰਾਬਰਟ ਮੁਗਾਬੇ |
• ਅਫ਼ਰੀਕਨ ਸੰਘ ਕਮਿਸ਼ਨ ਦਾ ਚੇਅਰਪਰਸਨ | ਦਲਮਿਨੀ ਜ਼ੁਮਾ |
• ਸੰਸਦ ਪ੍ਰਧਾਨ | ਫਰਮਾ:Country data ਨਾਈਜੀਰੀਆ ਬੇਥੇਲ ਅਮਾਦੀ |
ਵਿਧਾਨਪਾਲਿਕਾ | ਪਾਨ-ਅਫ਼ਰੀਕਨ ਸੰਸਦ |
Establishment | |
• ਅਫ਼ਰੀਕ-ਸੰਘ ਸੰਸਥਾ | 25 ਮਈ 1963; 60 ਸਾਲ ਪਹਿਲਾਂ (1963-05-25) |
• ਅਬੁਜਾ ਸਮਝੋਤਾ | 3 ਜੂਨ, 1991 |
• ਸਿਰਤੇ ਐਲਾਨ | 9 ਸਤੰਬਰ 1999 |
• ਅਫ਼ਰੀਕਨ ਸੰਘ ਸਥਾਪਿਤ | 9 ਜੁਲਾਈ 2002 |
ਖੇਤਰ | |
• ਕੁੱਲ | 29,865,860 km2 (11,531,270 sq mi) |
ਆਬਾਦੀ | |
• 2013 ਅਨੁਮਾਨ | 1,053,136,000 |
• ਘਣਤਾ | 33.9/km2 (87.8/sq mi) |
ਜੀਡੀਪੀ (ਪੀਪੀਪੀ) | 2014 ਅਨੁਮਾਨ |
• ਕੁੱਲ | US$3.757 ਟ੍ਰਿਲੀਅਨ |
• ਪ੍ਰਤੀ ਵਿਅਕਤੀ | $3,568 |
ਜੀਡੀਪੀ (ਨਾਮਾਤਰ) | 2014 ਅਨੁਮਾਨ |
• ਕੁੱਲ | $2.390 ਟ੍ਰਿਲੀਅਨ |
• ਪ੍ਰਤੀ ਵਿਅਕਤੀ | $2,173 |
ਮੁਦਰਾ | ਅਫ਼ਰੀਕਨ ਦੇਸ਼ਾਂ ਅਤੇ ਸੈਟਰਲ ਬੈਂਕ |
ਸਮਾਂ ਖੇਤਰ | UTC-1 to +4 |
ਕਾਲਿੰਗ ਕੋਡ | ਟੈਲੀਫੋਨ ਨੰਬਰ 57 ਦੇਸ਼ਾਂ ਦੇ |
ਇੰਟਰਨੈੱਟ ਟੀਐਲਡੀ | .africa c |
ਵੈੱਬਸਾਈਟ au | |
|
ਬੰਦ ਕਰੋ