ਹਿਗਜ਼ ਬੋਸੌਨ ਜਾਂ ਹਿਗਜ਼ ਬੋਜ਼ੌਨ[2] ਬੋਸੋਨ ਸ਼੍ਰੇਣੀ ਦਾ ਇੱਕ ਹਿੱਸਾ ਹੈ। ਇਸਦੀ ਖੋਜ ੪ ਜੁਲਾਈ, ੨੦੧੨ ਨੂੰ ਹੋਈ। ਇਸਦਾ ਨਾਂ ਬ੍ਰਿਟਿਸ਼ ਭੂ-ਵਿਗਿਆਨੀ ਪੀਟਰ ਹਿੱਗਸ ਦੇ ਅਤੇ ਭਾਰਤੀ ਵਿਗਿਆਨੀ ਸਤੇਂਦਰ ਨਾਥ ਬੋਸ ਦੇ ਨਾਂ ਉੱਤੇ ਰਖਿਆ ਗਿਆ। ਹਿੱਗਸ ਬੋਸੋਨ ਕਣ ਨੂੰ ਜੋ ਕਿ ਪਦਾਰਥ ਨੂੰ ਪੁੰਜ (mass) ਪ੍ਰਦਾਨ ਕਰਦਾ ਹੈ ਬਹੁਤ ਦੇਰ ਤੌਂ ਤਜਰਬਾਗਾਹਾਂ ਵਿੱਚ ਖੋਜਿਆ ਜਾ ਰਿਹਾ ਸੀ। CERN ਦੇ ਲਾਰਜ ਹੈਡ੍ਰਾਨ ਕੋਲਾਈਡਰ ਰਾਹੀਂ ਹੋਏ ਬਿਗ ਬੈਂਗ ਤਜਰਬੇ ਨੇ ੪ ਜੁਲਾਈ ਦੀਆਂ ਅਖਬਾਰਾਂ ਲਈ ਨਸ਼ਰੀਆਤ ਵਿੱਚ ਇਸ ਜਾਂ ਇਸ ਵਰਗੇ ਇੱਕ ਹੋਰ ਕਣ ਦੀ ਖੋਜ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ।ਇਸ ਖੋਜ ਕੀਤੇ ਕਣ ਦਾ ਪੁੰਜ (mass) 125-126 GeV ਗੈਗਾ ਇਲੈਕਟਰੋਨ ਵੋਲਟਸ ਐਲਾਨਿਆ ਗਿਆ ਹੈ।

ਵਿਸ਼ੇਸ਼ ਤੱਥ ਬਣਤਰ, ਅੰਕੜੇ ...
ਹਿਗਜ਼ ਬੋਸੌਨ
Thumb
ਘਟਨਾ ਦੀ ਵਿਆਖਿਆ
ਬਣਤਰਐਲੀਮੈਂਟਰੀ ਕਣ
ਅੰਕੜੇਬੋਸੋਨਿਕ
ਦਰਜਾਇੱਕ ਹਿਗਜ਼ ਬੋਸੌਨ ਦਾ ਪੁੰਜ ≈125 GeV ਜਿਸ ਨੂੰ 14 ਮਾਰਚ, 2013 ਨੂੰ ਸਿੱਧ ਕੀਤਾ,
ਚਿੰਨ੍ਹH0
ਮੱਤ ਸਥਾਪਤਰਾਬਰਟ ਬ੍ਰੋਅਟ, ਫ੍ਰਾਂਸੋਸਿਸ ਇੰਗਲਰਟ, ਪੀਟਰ ਹਿਗਜ਼, ਗਰਲਡ ਗੁਰਾਨਿਕ, ਸੀ. ਆਰ. ਹਾਗਨ, ਅਤੇ ਟੀ. ਡਬਲਿਉ. ਬੀ ਕਿਬਲੇ (1964)
ਖੋਜਿਆ ਗਿਆਲਾਰਡ ਹੇਡਰਨ ਟਕਰਾਵ (2011-2013)
ਭਾਰ125.09±0.21 (stat.)±0.11 (syst.) GeV/c2 (CMS+ATLAS)
ਔਸਤ ਉਮਰ1.56×1022 s [1] (ਅਨੁਮਾਨਿਤ)
ਇਸ ਵਿੱਚ ਨਾਸ ਹੁੰਦਾ ਹੈਬਾਟਮ ਕੁਆਰਕ-ਐਟੀਬਾਟਮ ਜੋੜਾ (ਅਨੁਮਾਨਿਤ)

ਦੋ ਡਬਲਿਉ ਬੋਸੌਨ (ਵਾਚਿਆ)
ਦੋ ਗਲੁਉਨਸ (ਅਨੁਮਾਨਿਤ)
ਤਾਓ ਲੇਪਟਨ-ਐਟੀਤਾਓ ਜੋੜਾ (ਅਨੁਮਾਨਿਤ)
ਦੋ ਜ਼ੈਡ ਬੋਸੌਨ (ਵਾਚਿਆ)
ਦੋ ਫੋਟਾਨ (ਵਾਚਿਆ)

ਬਹੁਤ ਸਾਰੇ ਦੂਜੇ ਖੈ (ਅਨੁਮਾਨਿਤ)
ਬਿਜਲਈ ਚਾਰਜ0 e
Colour charge0
ਘੁਮਾਈ ਚੱਕਰ0 (ਪਰਮਾਨਿਤ 125 GeV)
Parity+1 (ਪਰਮਨਿਤ 125 GeV)
ਬੰਦ ਕਰੋ
Thumb

ਇਹ ਖੋਜ ਬ੍ਰਹਿਮੰਡ ਦੀ ਉਤਪਤੀ ਤੇ ਬਣਾਵਟ ਬਾਰੇ ਜਾਣਕਾਰੀਆਂ ਹਾਸਲ ਕਰਨ ਵਿੱਚ ਬਹੁਤ ਹੀ ਲਾਭਦਾਇਕ ਤੇ ਸਹਾਈ ਹੋਵੇਗੀ। ਆਪਣੇ ਆਪ ਵਿੱਚ ਵਿਗਿਆਨ ਵਿੱਚ ਹੋਈਆਂ ਹੁਣ ਤੱਕ ਦੀਆਂ ਖੌਜਾਂ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ।

ਇੱਕ ਗੈਰ-ਤਕਨੀਕੀ ਸਾਰਾਂਸ਼

“ਹਿਗਜ਼” ਸ਼ਬਦਾਵਲੀ

ਸੰਖੇਪ ਵਿਸ਼ਲੇਸ਼ਣ

ਮਹੱਤਤਾ

ਵਿਗਿਆਨਿਕ ਪ੍ਰਭਾਵ

ਖੋਜ ਦਾ ਵਿਵਹਾਰਿਕ ਅਤੇ ਤਕਨੀਕੀ ਪ੍ਰਭਾਵ

ਇਤਿਹਾਸ

PRL ਪੇਪਰਾਂ ਦਾ ਸਾਰਾਂਸ਼ ਅਤੇ ਪ੍ਰਭਾਵ

ਸਿਧਾਂਤਕ ਵਿਸ਼ੇਸ਼ਤਾਵਾਂ

ਹਿਗਜ਼ ਲਈ ਸਿਧਾਂਤਕ ਜਰੂਰਤ

ਹਿਗਜ਼ ਫੀਲਡ ਦੀਆਂ ਵਿਸ਼ੇਸ਼ਤਾਵਾਂ

ਹਿਗਜ਼ ਬੋਸੌਨ ਦੀਆਂ ਵਿਸ਼ੇਸ਼ਤਾਵਾਂ

ਪੈਦਾਵਾਰ

ਵਿਕੀਰਣ

ਬਦਲਵੇਂ ਮਾਡਲ

ਹੋਰ ਅੱਗੇ ਦੇ ਸਿਧਾਂਤਕ ਮਸਲੇ ਅਤੇ ਪਦਕ੍ਰਮ ਸਮੱਸਿਆ

ਪ੍ਰਯਿੋਗਿਕ ਭਾਲ

4 ਜੁਲਾਈ 2012 ਤੋਂ ਪਹਿਲਾਂ ਦੀ ਭਾਲ

CERN ਵਿਖੇ ਉਮੀਦਵਾਰ ਬੋਸੌਨ ਦੀ ਖੋਜ

ਇੱਕ ਸੰਭਵ ਹਿਗਜ਼ ਬੋਸੌਨ ਦੇ ਤੌਰ ਤੇ ਨਵਾਂ ਕਣ ਪਰਖਿਆ ਗਿਆ

ਮੌਜੂਦਗੀ ਦੀ ਪੂਰਵ ਪ੍ਰਮਾਣਿਕਤਾ ਅਤੇ ਤਾਜ਼ਾ ਸਥਿਤੀ

ਲੋਕ ਚਰਚਾ

ਨਾਮਕਰਣ

ਭੌਤਿਕ ਵਿਗਿਆਨੀਆਂ ਦੁਆਰਾ ਵਰਤੇ ਗਏ ਨਾਮ

ਉੱਪਨਾਮ

ਹੋਰ ਪ੍ਰਸਤਾਵ

ਮੀਡੀਆ ਵਿਅਖਿਆਵਾਂ ਅਤੇ ਸਮਾਨਤਾਵਾਂ

ਪਛਾਣ ਅਤੇ ਪੁਰਸਕਾਰ

ਤਕਨੀਕੀ ਪਹਿਲੂ ਅਤੇ ਗਣਿਤਿਕ ਫਾਰਮੂਲਾ ਸੂਤਰੀਕਰਨ ਵਿਓਂਤਬੰਦੀ

ਹਵਾਲੇ

ਬਾਹਰੀ ਕੜੀਆਂ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.