From Wikipedia, the free encyclopedia
ਹਰਿਆਣਾ ਭਾਰਤ ਦਾ ਇੱਕ ਪ੍ਰਮੁੱਖ ਸੂਬਾ ਹੈ। ਇਸ ਦੇ ਮੁੱਖ ਮੰਤਰੀ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।
Key: | INC ਭਾਰਤੀ ਰਾਸ਼ਟਰੀ ਕਾਗਰਸ |
VHP ਵਿਸ਼ਾਲ ਹਰਿਆਣਾ ਪਾਰਟੀ |
JP ਜਨਤਾ ਪਾਰਟੀ |
SJP ਸਮਾਜ਼ਵਾਦੀ ਜਨਤਾ ਪਾਰਟੀ |
JD ਜਨਤਾ ਦਲ |
INLD ਭਾਤਰੀ ਰਾਸ਼ਟਰੀ ਲੋਕ ਦਲ |
HVP ਹਰਿਆਣਾ ਵਿਕਾਸ ਪਾਰਟੀ |
---|
# | ਮੁੱਖ ਮੰਤਰੀ ਦਾ ਨਾਮ | ਕਦੋਂ ਤੋਂ | ਕਦੋਂ ਤੱਕ | ਪਾਟੀ | ਸਮਾਂ |
---|---|---|---|---|---|
1 | ਪੰਡਟ ਭਗਵਤ ਦਿਆਲ ਸ਼ਰਮਾ | 1 ਨਵੰਬਰ 1966 | 23 ਮਾਰਚ 1967 | ਭਾਰਤੀ ਰਾਸ਼ਟਰੀ ਕਾਗਰਸ | 143 ਦਿਨ |
2 | ਰਾਉ ਵਰਿੰਦਰ ਸਿੰਘ | 24 ਮਾਰਚ 1967 | 2 ਨਵੰਬਰ 1967 | ਵਿਸ਼ਾਲ ਹਰਿਆਣਾ ਪਾਰਟੀ | 224 ਦਿਨ |
xx | ਗਵਰਨਰ | 2 ਨਵੰਬਰ 1967 | 22 ਮਈ 1968 | ||
3 | ਬੰਸੀ ਲਾਲ | 22 ਮਈ 1968 | 30 ਨਵੰਬਰ 1975 | [[ਭਾਰਤੀ ਰਾਸ਼ਟਰੀ ਕਾਗਰਸ | 2749 ਦਿਨ |
4 | ਬਨਾਰਸੀ ਦਾਸ ਗੁਪਤਾ | 1 ਦਸੰਬਰ 1975 | 30 ਅਪਰੈਲ 1977 | ਭਾਰਤੀ ਰਾਸ਼ਟਰੀ ਕਾਗਰਸ | 517 ਦਿਨ |
xx | ਰਾਸ਼ਟਰਪਤੀ ਰਾਜ | 30 ਅਪਰੈਲ 1977 | 21 ਜੂਨ 1977 | ||
5 | ਚੋਧਰੀ ਦੇਵੀ ਲਾਲ | 21 ਜੂਨ 1977 | 28 ਜੂਨ 1979 | ਜਨਤਾ ਪਾਰਟੀ | 738 ਦਿਨ |
6 | ਭਜਨ ਲਾਲ | 29 ਜੂਨ 1979 | 22 ਜਨਵਰੀ 1980 | ਜਨਤਾ ਪਾਰਟੀ | 208 ਦਿਨ |
6* | ਭਜਨ ਲਾਲ | 22 ਜਨਵਰੀ 1980 | 5 ਜੁਲਾਈ 1985 | ਭਾਰਤੀ ਰਾਸ਼ਟਰੀ ਕਾਗਰਸ | 1992 ਦਿਨ |
7 | ਬੰਸੀ ਲਾਲ | 5 ਜੁਲਾਈ 1985 | 19 ਜੂਨ 1987 | ਭਾਰਤੀ ਰਾਸ਼ਟਰੀ ਕਾਗਰਸ | 715 ਦਿਨ |
8 | ਚੋਧਰੀ ਦੇਵੀ ਲਾਲ | 17 ਜੁਲਾਈ 1987 | 2 ਦਸੰਬਰ 1989 | ਜਨਤਾ ਦਲ | 870 ਦਿਨ [ਕੁਲ ਦਿਨ 1608] |
9 | ਓਮ ਪ੍ਰਕਾਸ਼ ਚੋਟਾਲਾ | 2 ਦਸੰਬਰ 1989 | 22 ਮਈ 1990 | ਜਨਤਾ ਦਲ | 172 ਦਿਨ |
10 | ਬਨਾਰਸੀ ਦਾਸ ਗੁਪਤਾ | 22 ਮਈ 1990 | 12 ਜੁਲਾਈ 1990 | ਜਨਤਾ ਦਲ | 52 ਦਿਨ [ਕੁਲ ਦਿਨ 569] |
11 | ਓਮ ਪ੍ਰਕਾਸ਼ ਚੋਟਾਲਾ | 12 ਜੁਲਾਈ 1990 | 17 ਜੁਲਾਈ 1990 | ਜਨਤਾ ਦਲ | 6 ਦਿਨ |
12 | ਹੁਕਮ ਸਿੰਘ | 17 ਜੁਲਾਈ 1990 | 21 ਮਾਰਚ 1991 | ਜਨਤਾ ਦਲ | 248 ਦਿਨ |
13 | ਓਮ ਪ੍ਰਕਾਸ਼ ਚੋਟਾਲਾ | 22 ਮਾਰਚ 1991 | 6 ਅਪਰੈਲ 1991 | ਸਮਾਜ਼ਵਾਦੀ ਜਨਤਾ ਪਾਰਟੀ | 16 ਦਿਨ |
xx | ਰਾਸ਼ਟਰਪਤੀ ਰਾਜ | 6 ਅਪਰੈਲ 1991 | 23 ਜੁਲਾਈ 1991 | ||
14 | ਭਜਨ ਲਾਲ | 23 ਜੁਲਾਈ 1991 | 9 ਮਈ 1996 | ਭਾਰਤੀ ਰਾਸ਼ਟਰੀ ਕਾਗਰਸ | 1752 ਦਿਨ [ਕੁਲ ਦਿਨ 3952] |
15 | ਬੰਸੀ ਲਾਲ | 11 ਮਈ 1996 | 23 ਜੁਲਾਈ 1999 | ਹਰਿਆਣਾ ਵਿਕਾਸ ਪਾਰਟੀ | 74 ਦਿਨ [ਕੁਲ ਦਿਨ 3538 ] |
16 | ਓਮ ਪ੍ਰਕਾਸ਼ ਚੋਟਾਲਾ | 24 ਜੁਲਾਈ 1999 | 4 ਮਾਰਚ 2005 | ਭਾਰਤੀ ਰਾਸ਼ਟਰੀ ਕਾਗਰਸ | 2051 ਦਿਨ [ਕੁੱਲ ਦਿਨ 2245] |
17 | ਭੁਪਿੰਦਰ ਸਿੰਘ ਹੁਡਾ | 5 ਮਾਰਚ 2005 | 24 ਅਕਤੂਬਰ 2009 | ਭਾਰਤੀ ਰਾਸ਼ਟਰੀ ਕਾਗਰਸ | 1695 ਦਿਨ |
18 | ਭੁਪਿੰਦਰ ਸਿੰਘ ਹੁਡਾ | 25 ਅਕਤੂਬਰ 2009 | ਹੁਣ | ਭਾਰਤੀ ਰਾਸ਼ਟਰੀ ਕਾਗਰਸ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.