From Wikipedia, the free encyclopedia
ਸੱਤਿਆਦੇਵ ਦੂਬੇ (19 ਮਾਰਚ 1936 – 25 ਦਸੰਬਰ 2011) ਇੱਕ ਭਾਰਤੀ ਸਿਨੇਮਾ ਨਿਰਦੇਸ਼ਕ, ਅਦਾਕਾਰ, ਨਾਟਕਕਾਰ ਅਤੇ ਸਕਰੀਨ-ਲੇਖਕ ਸੀ। ਇਸਨੂੰ 1971 ਵਿੱਚ ਸੰਗੀਤ ਨਾਟਕ ਅਕਾਦਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
ਸੱਤਿਆਦੇਵ ਦੂਬੇ | |
---|---|
ਜਨਮ | ਬਿਲਾਸਪੁਰ, (ਉਦੋਂ) ਮੱਧ ਪ੍ਰਦੇਸ਼ | ਮਾਰਚ 19, 1936
ਮੌਤ | ਦਸੰਬਰ 25, 2011 75) | (ਉਮਰ
ਹੋਰ ਨਾਮ | ਪੰ. ਸੱਤਿਆਦੇਵ ਦੂਬੇ |
ਪੁਰਸਕਾਰ | 1971 ਸੰਗੀਤ ਨਾਟਕ ਅਕਾਦਮੀ ਅਵਾਰਡ 1978 ਸਰਬੋਤਮ ਸਕਰੀਨ ਪਲੇਅ ਲਈ ਰਾਸ਼ਟਰੀ ਫ਼ਿਲਮ ਅਵਾਰਡ: ਭੂਮਿਕਾ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.