ਸ੍ਰੀਲੰਕਾ ਮਾਤਾ
From Wikipedia, the free encyclopedia
ਸ੍ਰੀਲੰਕਾ ਮਾਤਾ (ਸਿੰਹਲਾ: ශ්රී ලංකා ජාතික ගීය, ਤਮਿਲ: சிறீ லங்கா தாயே), ਸ੍ਰੀਲੰਕਾ ਦਾ ਰਾਸ਼ਟਰਗਾਨ ਹੈ। ਇਸ ਰਾਸ਼ਟਰਗਾਨ ਦੀ ਸ਼ਬਦ ਅਤੇ ਸੰਗੀਤ ਰਚਨਾ ਸ੍ਰੀ ਆਨੰਦ ਸਮਾਰਾਕੂਨ ਨੇ ਸੰਨ 1940 ਵਿੱਚ ਕੀਤੀ। ਸੰਨ 1951 ਵਿੱਚ ਇਸਨੂੰ ਅਧਿਕਾਰਕ ਤੌਰ ’ਤੇ ਸ੍ਰੀਲੰਕਾ ਦੇ ਰਾਸ਼ਟਰਗਾਨ ਦੇ ਰੂਪ ਵਿੱਚ ਕਬੂਲਿਆ ਗਿਆ।