![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/b/b8/Surender_M_Pathak.jpg/640px-Surender_M_Pathak.jpg&w=640&q=50)
ਸੁਰਿੰਦਰ ਮੋਹਨ ਪਾਠਕ
From Wikipedia, the free encyclopedia
ਸੁਰਿੰਦਰ ਮੋਹਨ ਪਾਠਕ ਮਹਾਨ ਭਾਰਤੀ ਨਾਵਲ ਲੇਖਕਾਂ ਵਿੱਚੋਂ ਇੱਕ ਹੈ। ਉਸਨੇ ਹਿੰਦੀ ਭਾਸ਼ਾ ਵਿੱਚ ਲੱਗਪਗ 300 ਥਰਿਲਰ ਨਾਵਲ ਲਿਖੇ ਹਨ। ਸੁਰਿੰਦਰ ਮੋਹਨ ਪਾਠਕ ਦਾ ਜਨਮ 1 ਫਰਵਰੀ 1950 ਨੂੰ ਖੇਮਕਰਨ, ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ ਸੀ। ਸਾਇੰਸ ਨਾਲ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਸ ਨੇ ਭਾਰਤੀ ਟੈਲੀਵਿਜ਼ਨ ਉਦਯੋਗ ਵਿੱਚ ਨੌਕਰੀ ਸ਼ੁਰੂ ਕਰ ਦਿੱਤੀ। ਉਹ ਬਚਪਨ ਤੋਂ ਹੀ ਪੜ੍ਹਨ ਦਾ ਬੜਾ ਸ਼ੌਕੀਨ ਸੀ। ਉਸਨੇ ਆਪਣੀ ਜਵਾਨੀ ਦੇ ਦੇਣਾਂ ਵਿੱਚ ਹੀ ਬਹੁਤ ਸਾਰੇ ਕੌਮੀ ਅਤੇ ਅੰਤਰਰਾਸ਼ਟਰੀ ਲੇਖਕਾਂ ਨੂੰ ਪੜ੍ਹ ਲਿਆ ਸੀ।
ਵਿਸ਼ੇਸ਼ ਤੱਥ ਸੁਰਿੰਦਰ ਮੋਹਨ ਪਾਠਕ, ਜਨਮ ...
ਸੁਰਿੰਦਰ ਮੋਹਨ ਪਾਠਕ | |
---|---|
![]() ਸੁਰਿੰਦਰ ਮੋਹਨ ਪਾਠਕ | |
ਜਨਮ | (1940-02-19) 19 ਫਰਵਰੀ 1940 (ਉਮਰ 84) ਖੇਮਕਰਨ, ਪੰਜਾਬ, ਭਾਰਤ |
ਕਿੱਤਾ | ਨਾਵਲਕਾਰ, ਅਫਸਰ |
ਸ਼ੈਲੀ | crime fiction, murder mystery |
ਸਾਹਿਤਕ ਲਹਿਰ | Golden Age of Detective Fiction |
ਪ੍ਰਮੁੱਖ ਕੰਮ | The 65 Lakh Heist, Daylight Robbery, Mawali, Meena Murder Case, Asafal Abhiyaan, Khaali Vaar, Dhamki |
ਵੈੱਬਸਾਈਟ | |
www.smpathak.com |
ਬੰਦ ਕਰੋ