ਸਿਆਹੀFrom Wikipedia, the free encyclopedia ਸਿਆਹੀ ਤਰਲ ਪਦਾਰਥ ਹੁੰਦਾ ਹੈ ਜਿਸ ਵਿੱਚ ਰੰਗ ਜਾਂ ਰੇਸ਼ੇ ਹੁੰਦੇ ਹਨ। ਇਸਦੀ ਵਰਤੋਂ ਚਿੱਤਰ, ਪਾਠ, ਜਾਂ ਡਿਜ਼ਾਇਨ ਤਿਆਰ ਕਰਨ ਲਈ, ਕਾਗਜ਼ ਦੀ ਸਤਹ ਨੂੰ ਰੰਗਣ ਲਈ ਵਰਤਿਆ ਜਾਂਦਾ ਹੈ। ਜਰਮਨ ਸਿਆਹੀ ਦੀਆਂ ਬੋਤਲਾਂ।
ਸਿਆਹੀ ਤਰਲ ਪਦਾਰਥ ਹੁੰਦਾ ਹੈ ਜਿਸ ਵਿੱਚ ਰੰਗ ਜਾਂ ਰੇਸ਼ੇ ਹੁੰਦੇ ਹਨ। ਇਸਦੀ ਵਰਤੋਂ ਚਿੱਤਰ, ਪਾਠ, ਜਾਂ ਡਿਜ਼ਾਇਨ ਤਿਆਰ ਕਰਨ ਲਈ, ਕਾਗਜ਼ ਦੀ ਸਤਹ ਨੂੰ ਰੰਗਣ ਲਈ ਵਰਤਿਆ ਜਾਂਦਾ ਹੈ। ਜਰਮਨ ਸਿਆਹੀ ਦੀਆਂ ਬੋਤਲਾਂ।