ਸਾਊਦੀ ਅਰਬ ਦੀ ਮੁਦਰਾ From Wikipedia, the free encyclopedia
ਰਿਆਲ (Arabic: ريال Riyāl, ISO 4217 ਕੋਡ: SAR) ਸਾਊਦੀ ਅਰਬ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ر.س ਜਾਂ SR ਹੈ। ਇੱਕ ਰਿਆਲ ਵਿੱਚ ੧੦੦ ਹਲਲ (Arabic: هللة Halalah) ਹੁੰਦੇ ਹਨ। ਸਾਊਦੀ ਕਿਰਸ਼ ਪੰਜ ਹਲਲਾਂ ਬਰਾਬਰ ਹੁੰਦਾ ਹੈ।
ਸਾਊਦੀ ਰਿਆਲ | |
---|---|
ريال سعودي (ਅਰਬੀ) | |
ਮਾਲੀ ਪ੍ਰਭੁਤਾ | ਸਾਊਦੀ ਅਰਬੀ ਮਾਲੀ ਏਜੰਸੀ |
ਵੈੱਬਸਾਈਟ | www.sama.gov.sa |
ਵਰਤੋਂਕਾਰ | ਸਾਊਦੀ ਅਰਬ |
ਫੈਲਾਅ | ੪.੧% |
ਸਰੋਤ | Saudi Arabian Monetary Agency, Jan 2010 est. |
ਇਹਨਾਂ ਨਾਲ਼ ਜੁੜੀ ਹੋਈ | ਯੂ.ਐੱਸ. ਡਾਲਰ = 3.75 SR |
ਉਪ-ਇਕਾਈ | |
1/100 | ਹਲਲ |
ਨਿਸ਼ਾਨ | ر.س (ਅਰਬੀ), SR (ਲਾਤੀਨੀ), ﷼ (ਯੂਨੀਕੋਡ) |
ਸਿੱਕੇ | 5, 10, 25, 50, 100 ਹਲਲ |
ਬੈਂਕਨੋਟ | 1, 5, 10, 20, 50, 100, 200, 500 ਰਿਆਲ |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.