ਸ਼੍ਰੀ ਦਲਦਾ ਮਾਲੀਗਾਵ
From Wikipedia, the free encyclopedia
ਸ਼੍ਰੀ ਦਲਦਾ ਮਾਲੀਗਾਵ ਸ਼੍ਰੀਲੰਕਾ ਦੇ ਸ਼ਹਿਰ ਕੈਂਡੀ ਵਿਚਲਾ ਇੱਕ ਬੋਧੀ ਮੰਦਰ ਹੈ। ਇਹ ਸਾਬਕਾ ਸ਼ਾਹੀ ਪਰਿਸਰ ਵਿੱਚ ਹੈ ਅਤੇ ਇੱਥੇ ਬੁੱਧ ਦਾ ਦੰਦ ਸਾਂਭਿਆ ਹੋਇਆ ਹੈ। ਰਵਾਇਤ ਹੈ ਕਿ ਇਸ ਦੰਦ ਉੱਤੇ ਜਿਸ ਕਿਸੇ ਦਾ ਵੀ ਅਧਿਕਾਰ ਹੁੰਦਾ ਹੈ ਉਹੀ ਦੇਸ਼ ਉੱਤੇ ਰਾਜ ਕਰਦਾ ਹੈ। ਇਸਨੂੰ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਟਿਕਾਣੇ ਦਾ ਦਰਜਾ ਦਿੱਤਾ ਗਿਆ ਹੈ।
ਵਿਸ਼ੇਸ਼ ਤੱਥ ਸ਼੍ਰੀ ਦਲਦਾ ਮਾਲੀਗਾਵ ਮੰਦਰ, ਧਰਮ ...
ਸ਼੍ਰੀ ਦਲਦਾ ਮਾਲੀਗਾਵ ਮੰਦਰ | |
---|---|
ශ්රී දළදා මාළිගාව | |
ਧਰਮ | |
ਮਾਨਤਾ | ਬੁੱਧ ਧਰਮ |
ਟਿਕਾਣਾ | |
ਦੇਸ਼ | ਸ਼੍ਰੀਲੰਕਾ |
ਗੁਣਕ | 7°17′38″N 80°38′19″E |
ਆਰਕੀਟੈਕਚਰ | |
ਸੰਸਥਾਪਕ | ਵਿਮਲਧਰਮਸੂਰਿਆ ਪਹਿਲਾ |
ਮੁਕੰਮਲ | 1595 |
ਵੈੱਬਸਾਈਟ | |
http://www.sridaladamaligawa.lk |
ਬੰਦ ਕਰੋ