![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/2/28/Ashoka%2527s_visit_to_the_Ramagrama_stupa_Sanchi_Stupa_1_Southern_gateway.jpg/640px-Ashoka%2527s_visit_to_the_Ramagrama_stupa_Sanchi_Stupa_1_Southern_gateway.jpg&w=640&q=50)
ਅਸ਼ੋਕ
From Wikipedia, the free encyclopedia
ਅਸੋਕ (304 ਬੀਸੀ - 232 ਬੀਸੀ) (ਦੇਵਨਾਗਰੀ: अशोक) ਮਗਧ ਦੇਸ਼ ਦੀ ਮੌਰਯ ਵੰਸ਼ ਵਿੱਚ ਬਿੰਦੂਸਾਰ ਦਾ ਪੁਤਰ, ਇੱਕ ਮਸ਼ਹੂਰ ਰਾਜਾ, ਜੋ ਚੰਦ੍ਰਗੁਪਤ ਦਾ ਪੋਤਾ ਸੀ। ਇਸ ਦਾ ਪੂਰਾ ਨਾਉਂ ਅਸ਼ੋਕ ਵਰਧਮਾਨ ਹੈ। ਬੁੱਧਮਤ ਦੇ ਇਤਿਹਾਸ ਨੇ ਇਸ ਦੀ ਵਡੀ ਵਡਿਆਈ ਕੀਤੀ ਹੈ। ਅਸ਼ੋਕ ਭਾਰਤ ਦਾ ਹੀ ਨਹੀਂ ਸਗੋਂ ਦੁਨੀਆ ਦਾ ਇੱਕ ਮਹਾਨ ਸ਼ਾਸ਼ਕ ਸੀ। ਅਸ਼ੋਕ ਪਹਿਲਾਂ ਬ੍ਰਾਹਮਣਾਂ ਨੂੰ ਮੰਨਦਾ ਅਤੇ ਸ਼ੈਵ ਸੀ, ਪਰ ਮਗਰੋਂ ਬੋਧੀ ਹੋ ਗਿਆ।
ਵਿਸ਼ੇਸ਼ ਤੱਥ ਅਸ਼ੋਕ, ਤੀਜਾ ਮੌਰੀਆ ਸਮਰਾਟ ...
ਅਸ਼ੋਕ | |
---|---|
ਪ੍ਰਿਯਦਰਸ਼ਨ ਦੇਵਨਪ੍ਰਿਯਾ ਚੱਕਰਾਵਰਤਿਨ | |
![]() | |
ਤੀਜਾ ਮੌਰੀਆ ਸਮਰਾਟ | |
ਸ਼ਾਸਨ ਕਾਲ | ਅੰ. 268 – ਅੰ. 232 BCE[3] |
ਤਾਜਪੋਸ਼ੀ | 268 BCE[3] |
ਪੂਰਵ-ਅਧਿਕਾਰੀ | ਬਿੰਦੂਸਾਰ |
ਵਾਰਸ | ਦਸ਼ਰਥ ਮੌਰੀਆ |
ਜਨਮ | c. 304 BCE |
ਮੌਤ | 232 BCE (aged c. 71 – 72) |
ਜੀਵਨ-ਸਾਥੀ |
|
ਔਲਾਦ |
|
ਰਾਜਵੰਸ਼ | ਮੌਰੀਆ ਸਾਮਰਾਜ |
ਪਿਤਾ | ਬਿੰਦੂਸਾਰ |
ਮਾਤਾ | ਸੁਭਾਦਰੰਗੀ[note 1] |
ਧਰਮ | ਬੁੱਧ ਧਰਮ [4] ਬੁੱਧ ਧਰਮ[5] |
ਬੰਦ ਕਰੋ
![Thumb image](http://upload.wikimedia.org/wikipedia/commons/thumb/7/75/Indian_relief_from_Amaravati%2C_Guntur._Preserved_in_Guimet_Museum.jpg/640px-Indian_relief_from_Amaravati%2C_Guntur._Preserved_in_Guimet_Museum.jpg)