ਵਿਲੀਅਮ ਵਰਡਜ਼ਵਰਥ
From Wikipedia, the free encyclopedia
ਵਿੱਲੀਅਮ ਵਰਡਜ਼ਵਰਥ (7 ਅਪ੍ਰੈਲ 1770 – 23 ਅਪ੍ਰੈਲ 1850) ਇੱਕ ਪ੍ਰਮੁੱਖ ਅੰਗਰੇਜ਼ੀ ਰੋਮਾਂਸਵਾਦੀ ਕਵੀ ਸੀ। ਇਸਨੇ ਸੈਮੁਅਲ ਟੇਲਰ ਕਾਲਰਿਜ ਦੇ ਨਾਲ ਰਲਕੇ ਅੰਗਰੇਜ਼ੀ ਸਾਹਿਤ ਵਿੱਚ ਰੋਮਾਂਸਵਾਦੀ ਲਹਿਰ ਸ਼ੁਰੂ ਕੀਤੀ। ਆਮ ਤੌਰ ਤੇ ਵਰਡਸਵਰਥ ਦੀ ਰਚਨਾ ਦ ਪ੍ਰੀਲਿਊਡ ਨੂੰ ਉਨ੍ਹਾਂ ਦੀ ਸ਼ਾਹਕਾਰ ਰਚਨਾ ਕਿਹਾ ਜਾਂਦਾ ਹੈ। ਇਹ ਉਨ੍ਹਾਂ ਦੇ ਮੁਢਲੇ ਸਾਲਾਂ ਦੀ ਅਰਧ-ਜੀਵਨੀਪਰਕ ਕਵਿਤਾ ਹੈ ਜਿਸਨੂੰ ਉਨ੍ਹਾਂ ਨੇ ਕਈ ਵਾਰ ਮੁੜ ਲਿਖਿਆ ਅਤੇ ਵਾਧੇ ਕੀਤੇ।
ਵਿਸ਼ੇਸ਼ ਤੱਥ ਵਿਲੀਅਮ ਵਰਡਜ਼ਵਰਥ, ਜਨਮ ...
ਵਿਲੀਅਮ ਵਰਡਜ਼ਵਰਥ | |
---|---|
ਜਨਮ | (1770-04-07)7 ਅਪ੍ਰੈਲ 1770 ਵਰਡਜ਼ਵਰਥ ਦਾ ਘਰ, ਕੌਕਰਮਾਊਥ, ਕਿੰਗਡਮ ਆਫ਼ ਗ੍ਰੇਟ ਬ੍ਰਿਟੇਨ |
ਮੌਤ | 23 ਅਪ੍ਰੈਲ 1850(1850-04-23) (ਉਮਰ 80) ਕੰਬਰਲੈਂਡ, ਯੂਨਾਈਟਡ ਕਿੰਗਡਮ |
ਕਿੱਤਾ | ਕਵੀ |
ਅਲਮਾ ਮਾਤਰ | ਕੈਂਬਰਿਜ ਯੂਨੀਵਰਸਿਟੀ |
ਸਾਹਿਤਕ ਲਹਿਰ | ਰੋਮਾਂਸਵਾਦ |
ਪ੍ਰਮੁੱਖ ਕੰਮ | ਲਿਰੀਕਲ ਬੈਲੇਡਸ, ਦੋ ਜਿਲਦਾਂ ਵਿੱਚ ਕਵਿਤਾਵਾਂ, ਦ ਪ੍ਰੀਲਿਊਡ |
ਬੰਦ ਕਰੋ