ਵਿਭੀਸ਼ਣFrom Wikipedia, the free encyclopedia ਵਿਭੀਸ਼ਣ ਰਾਮਾਇਣ ਦੇ ਇੱਕ ਮੱਹਤਵਪੂਰਣ ਪਾਤਰ ਹਨ। ਇਹ ਰਾਵਣ ਅਤੇ ਕੁੰਭਕਰਣ ਦੇ ਛੋਟੇ ਭਰਾ ਸਨ ਅਤੇ ਰਾਵਣ ਦੁਆਰਾ ਠੁਕਾਰਾ ਦਿਤੇ ਜਾਣ ਬਾਅਦ ਰਾਮ ਨਾਲ ਜਾ ਮਿਲੇ। ਇਹਨਾਂ ਨੇ ਰਾਵਣ ਦੀ ਮੌਤ ਬਾਅਦ ਲੰਕਾ ਤੇ ਰਾਜ ਕਿੱਤਾ।
ਵਿਭੀਸ਼ਣ ਰਾਮਾਇਣ ਦੇ ਇੱਕ ਮੱਹਤਵਪੂਰਣ ਪਾਤਰ ਹਨ। ਇਹ ਰਾਵਣ ਅਤੇ ਕੁੰਭਕਰਣ ਦੇ ਛੋਟੇ ਭਰਾ ਸਨ ਅਤੇ ਰਾਵਣ ਦੁਆਰਾ ਠੁਕਾਰਾ ਦਿਤੇ ਜਾਣ ਬਾਅਦ ਰਾਮ ਨਾਲ ਜਾ ਮਿਲੇ। ਇਹਨਾਂ ਨੇ ਰਾਵਣ ਦੀ ਮੌਤ ਬਾਅਦ ਲੰਕਾ ਤੇ ਰਾਜ ਕਿੱਤਾ।