![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/0/08/Flag_of_Victoria_%2528Australia%2529.svg/langpa-640px-Flag_of_Victoria_%2528Australia%2529.svg.png&w=640&q=50)
ਵਿਕਟੋਰੀਆ (ਆਸਟ੍ਰੇਲੀਆ)
From Wikipedia, the free encyclopedia
ਵਿਸ਼ੇਸ਼ ਤੱਥ ਰਾਜਧਾਨੀ, ਵਾਸੀ ਸੂਚਕ ...
ਵਿਕਟੋਰੀਆ | |||||
| |||||
ਨਾਅਰਾ ਜਾਂ ਉਪਨਾਮ: "ਬਾਗ਼ ਰਾਜ" | |||||
ਮਾਟੋ: "ਅਮਨ ਅਤੇ ਪ੍ਰਫੁੱਲਤਾ" | |||||
![]() ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ | |||||
ਰਾਜਧਾਨੀ | ਐਲਬਰਨ | ||||
---|---|---|---|---|---|
ਵਾਸੀ ਸੂਚਕ | ਵਿਕਟੋਰੀਆਈ | ||||
ਸਰਕਾਰ | ਸੰਵਿਧਾਨਕ ਬਾਦਸ਼ਾਹੀ | ||||
- ਰਾਜਪਾਲ | ਐਲਕਸ ਚਰਨੋਵ | ||||
- ਮੁਖੀ | ਟੈੱਡ ਬੇਯੀਊ (ਲਿਬਰਲ ਪਾਰਟੀ) | ||||
ਆਸਟਰੇਲੀਆਈ ਰਾਜ | |||||
- ਬਸਤੀ ਸਥਾਪਤ | 1851 | ||||
- ਜ਼ੁੰਮੇਵਾਰ ਸਰਕਾਰ | 1856 | ||||
- ਸੰਘ | 1901 | ||||
- ਆਸਟਰੇਲੀਆ ਅਧੀਨਿਯਮ | 3 ਮਾਰਚ 1986 | ||||
ਖੇਤਰਫਲ | |||||
- ਕੁੱਲ | 2,37,629 km2 (6ਵਾਂ) 91,749 sq mi | ||||
- ਥਲ | 2,27,416 km2 87,806 sq mi | ||||
- ਜਲ | 10,213 km2 (4.3%) 3,943 sq mi | ||||
ਅਬਾਦੀ (ਮਾਰਚ 2012 ਦਾ ਅੰਤ[1]) | |||||
- ਅਬਾਦੀ | 5603100 (ਦੂਜਾ) | ||||
- ਘਣਤਾ | 24.51/km2 (ਦੂਜਾ) 63.5 /sq mi | ||||
ਉਚਾਈ | |||||
- ਸਭ ਤੋਂ ਵੱਧ | ਮਾਊਂਟ ਬੋਗਾਂਗ 1,986 m (6,516 ft) | ||||
ਕੁੱਲ ਰਾਜ ਉਪਜ (2010–11) | |||||
- ਉਪਜ ($m) | $305,615[2] (ਦੂਜਾ) | ||||
- ਪ੍ਰਤੀ ਵਿਅਕਤੀ ਉਪਜ | $54,774 (6ਵਾਂ) | ||||
ਸਮਾਂ ਜੋਨ | UTC+10 (AEST) +11 (AEDT) | ||||
ਸੰਘੀ ਪ੍ਰਤੀਨਿਧਤਾ | |||||
- ਸਦਨ ਸੀਟਾਂ | 37 | ||||
- ਸੈਨੇਟ ਸੀਟਾਂ | 12 | ||||
ਛੋਟਾ ਰੂਪ | |||||
- ਡਾਕ | VIC | ||||
- ISO 3166-2 | AU-VIC | ||||
ਨਿਸ਼ਾਨ | |||||
- ਫੁੱਲ | ਗੁਲਾਬੀ ਹੀਥ[3] | ||||
- ਜਾਨਵਰ | ਲੀਡਬੀਟਰ ਪੌਸਮ | ||||
- ਪੰਛੀ | ਹੈਲਮਟ ਹਨੀਈਟਰ | ||||
- ਮੱਛੀ | ਨਦੀਨੀ ਸੀਡਰੈਗਨ | ||||
- ਰੰਗ | ਗੂੜ੍ਹਾ ਨੀਲਾ ਅਤੇ ਚਾਂਦੀ-ਰੰਗ[4] | ||||
ਵੈੱਬਸਾਈਟ | www.vic.gov.au/ |
ਬੰਦ ਕਰੋ
ਵਿਕਟੋਰੀਆ (ਛੋਟਾ ਰੂਪ Vic./ਵਿਕ.) ਆਸਟਰੇਲੀਆ ਦੇ ਦੱਖਣ-ਪੂਰਬ ਵਿੱਚ ਇੱਕ ਰਾਜ ਹੈ। ਭੂਗੋਲਕ ਤੌਰ ਉੱਤੇ ਇਹ ਸਭ ਤੋਂ ਛੋਟਾ ਮਹਾਂਦੀਪੀ ਰਾਜ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਨਿਊ ਸਾਊਥ ਵੇਲਜ਼, ਪੂਰਬ ਵੱਲ ਤਸਮਾਨ ਸਾਗਰ, ਦੱਖਣ ਵੱਲ ਬਾਸ ਪਣਜੋੜ ਅਤੇ ਤਸਮਾਨੀਆ[note 1] ਅਤੇ ਪੱਛਮ ਵੱਲ ਸਾਊਥ ਆਸਟਰੇਲੀਆ ਨਾਲ਼ ਲੱਗਦੀਆਂ ਹਨ। ਇਹ ਦੇਸ਼ ਦਾ ਸਭ ਤੋਂ ਵੱਧ ਅਬਾਦੀ ਘਣਤਾ ਵਾਲਾ ਰਾਜ ਹੈ ਜਿਸਦੀ ਬਹੁਤੀ ਅਬਾਦੀ ਪੋਰਟ ਫ਼ਿਲਿਪ ਦੁਆਲੇ ਖੇਤਰ ਵਿੱਚ ਰਹਿੰਦੀ ਹੈ ਜਿਸ ਵਿੱਚ ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ, ਮੈਲਬਰਨ ਵੀ ਸ਼ਾਮਲ ਹੈ, ਜੋ ਵੈਸੇ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।