ਵਰਤੋਂਕਾਰ ਗੱਲ-ਬਾਤ:Raj Singh/ਪੁਰਾਲੇਖ ੩
From Wikipedia, the free encyclopedia
![]()
| ||
ਸਤਿ ਸ਼੍ਰੀ ਅਕਾਲਹਾਂਜੀ ਰਾਜ ਜੀ ਮੈਂ ਚਰਚਾ ਵੇਖ ਲਈ ਹੈ. ਮੇਰੇ ਅਨੁਸਾਰ ਆਪਣਾ ਸਭ ਦਾ ਧਿਆਨ ਇਸ ਵੇਲੇ ਵੱਧ ਤੋਂ ਵੱਧ ਪੰਨੇ ਬਣਾਉਣਾ ਹੋਣਾ ਚਾਹੀਦਾ ਹੈ. ਇਸ ਤਰ੍ਹਾਂ ਦੇ ਮਸਲਿਆਂ ਨੂੰ ਬਾਅਦ ਵਿੱਚ ਹੱਲ ਕਰਲਵਾਂਗੇ. ਹੁਣ ਇਸ ਤਰ੍ਹਾਂ ਦੀ ਚਰਚਾ ਨਾਲ ਆਪਨੇ ਵਿਕਾਸ ਦੀ ਰਫਤਾਰ ਨੂੰ ਸੱਤ ਵੱਜੇਗੀ. --Satdeep gill (ਗੱਲ-ਬਾਤ) ੦੧:੪੫, ੭ ਅਪਰੈਲ ੨੦੧੩ (UTC) ਇਨਫੋਬਾਕਸਨਮਸਕਾਰ ਰਾਜ ਜੀ! ਕਿਰਪਾ ਕਰਕੇ ਇੱਥੇ () ਨੂੰ ਆਪਣੇ ਵਿਚਾਰ ਦਿਓ। ਧੰਨਵਾਦ Monica124 (ਗੱਲ-ਬਾਤ) ੧੬:੧੯, ੧੪ ਅਪਰੈਲ ੨੦੧੩ (UTC) Transport for LondonRaj, thank you for starting the article WhisperToMe (ਗੱਲ-ਬਾਤ) ੦੦:੩੩, ੧੮ ਅਪਰੈਲ ੨੦੧੩ (UTC) ਬੇਨਤੀਜਿਆਦਾ ਤਾਂ ਨਹੀਂ ਕਹਿੰਦਾ ਵੀਰ ਜੀ ਪਰ ਇੱਕ ਨਿੱਕੀ ਜਿਹੀ ਬੇਨਤੀ ਹੈ ਕਿ ਆਪਾਂ ਪੰਜਾਬੀ ਵਿਕੀ 'ਤੇ ਹਾਂ ਜਿਸਨੂੰ ਗੁਰਮੁਖੀ 'ਚ ਲਿਖਿਆ ਜਾਂਦਾ ਹੈ, ਸੋ ਗੁਰਮੁਖੀ ਨੰਬਰਾਂ ਨੂੰ ਗਲਤ ਕਰਾਰ ਦੇਣਾ ਸਰਾਸਰ ਹੈ, ਤਕਰਾਰਬਾਜੀ ਕਰਨ ਨਾਲੋਂ ਤਾਂ ਬਿਹਤਰ ਹੈ ਕਿ ਦੋਨੋਂ ਵਰਤ ਲਏ ਜਾਣ। ਤੁਸੀਂ ਆਪ ਸਿਆਣੇ ਹੋ, ਕ੍ਰਿਪਾ ਕਰਕੇ ਠੰਢੇ ਰਿਹਾ ਕਰੋ। --ਸੰਧੂ | kJ (ਗੱਲ-ਬਾਤ) ੦੫:੨੫, ੨੧ ਅਪਰੈਲ ੨੦੧੩ (UTC) ਇਕ ਹੋਰ ਬੇਨਤੀਜੀ, ਕਿਰਪਾ ਕਰਕੇ ਬਬਨਦੀਪ ਦੇ ਯੋਗਦਾਨ ਬਰਬਾਦਣ ਲਈ ਛੱਡੋ! ਵਿਕੀਪੀਡੀਆ ਤੁਹਾਡਾ ਯੁੱਧ ਖੇਤਰ ਨਹੀਂ ਹੈ! Monica124 (ਗੱਲ-ਬਾਤ) ੦੯:੪੫, ੨੯ ਜੂਨ ੨੦੧੩ (UTC)
ਮੈਨੂੰ ਲੱਗਦਾ ਕਿ ਇਹ ਦੋ-ਤਿੰਨ ਗੱਲਾਂ ਤੁਹਾਨੂੰ ਸਮਝਾਉਣੀ ਪੈਣੀਆਂ। ਚਾਹੇ ਤੁਸੀਂ ਕਹੋ ਕਿ ਮੈਂ ਮੁਸਲਮਾਨਾਂ ਨਾਲ਼ ਹੇਜ ਜਤਾਉਨਾ ਜਾਂ ਹਿੰਦੀ ਨਾਲ਼ ਨਫ਼ਰਤ ਕਰਦਾ ਪਰ ਇਹ ਗੱਲਾਂ ਪੱਲੇ ਬੰਨ੍ਹ ਲਵੋ ਆਪਣੇ ਭਲੇ ਵਾਸਤੇ:
ਅਤੇ ਆਖ਼ਰ ਵਿੱਚ ਇਹੋ ਕਹਾਂਗਾ ਕਿ ਕਿਉਂ ਨਹੀਂ ਤੁਸੀਂ ਇਹਨਾਂ ਫ਼ਜੂਲ ਦੇ ਝਗੜਿਆਂ ਨੂੰ ਛੱਡ ਕੇ ਕੋਈ ਚੰਗਾ ਉਸਾਰੂ ਕੰਮ ਕਰਦੇ? ਵਿਕੀਪੀਡੀਆ ਨੂੰ ਸਮੱਗਰੀ ਦੀ ਲੋੜ ਲੇਖਾਂ ਵਿੱਚ ਹੈ ਨਾ ਕਿ ਗੱਲਬਾਤ ਸਫ਼ਿਆਂ ਵਿੱਚ। ਬਾਕੀ ਹੱਸਦੇ-ਵਸਦੇ ਰਹੋ। ਰੱਬ ਰਾਖਾ ਅਤੇ ਧੰਨਵਾਦ :) --Babanwalia (ਗੱਲ-ਬਾਤ) ੦੭:੩੨, ੩੦ ਜੂਨ ੨੦੧੩ (UTC) ਤੁਹਾਡੇ ਦਸਤਖਤਬਾਈ ਜੀ, ਤੁਹਾਡੇ ਦਸਤਖਤ ਵਿਚ ਯੋਗਦਾਨ ਆਲਾ ਲਿੰਕ ਗਲਤ ਹੈ। ਇਹ ਕਿਸੇ ਹੋਰ ਵਰਤੋਕਾਰ ਦੇ ਯੋਗਦਾਨ ਦਾ ਪੰਨਾ ਖੋਲ ਦਿੰਦਾ ਹੈ।--ਬਾਲਿਆਂਵਲੀ (ਗੱਲ-ਬਾਤ) ੦੫:੪੩, ੧੧ ਜੁਲਾਈ ੨੦੧੩ (UTC) The HinduThank you for starting the stub on The Hindu WhisperToMe (ਗੱਲ-ਬਾਤ) ੨੨:੨੭, ੧੫ ਜੁਲਾਈ ੨੦੧੩ (UTC) Need for an Active AdminNeed for an Active Admin ਇਸ ਲਿੰਕ ਉੱਤੇ ਜਾਕੇ ਆਪਣੇ ਵਿਚਾਰ ਦਿਓ ਅਤੇ ਨਵੇਂ ਐਡਮਿਨ ਦੀ ਚੋਣ ਵਿੱਚ ਹਿੱਸਾ ਪਾਓ. --Satdeep gill (ਗੱਲ-ਬਾਤ) ੧੪:੪੫, ੧੮ ਜੁਲਾਈ ੨੦੧੩ (UTC) ਹੈਲੋਹੈਲੋ ਰਾਜ ਜੀ, ਸਤ ਸ਼੍ਰੀ ਅਕਾਲ। ਮੈਂ ਕਾਫੀ ਦੇਰ ਤੋ ਦੇਖ ਰਿਹਾ ਹਾਂ ਕਿ ਤੁਸੀ babanwali ਨਾਲ edit war ਚ ਰੁਝੇ ਹੋਏ ਹੋ। ਕਿ ਤੁਸੀ ਕਿਰਪਾ ਕਰਕੇ ਵੀ ਥੋੜੀ ਦੇਰ ਲਈ ਇਕ ਦੁਸਰੇ ਦੀ edir reversion ਬੰਦ ਕਰ ਸਕਦੇ ਹੋਂ। ਭਾਵੇ ਤੁਸੀ ਠੀਕ ਹੋ ਅਤੇ ਤੁਹਾਡੇ ਹਿੱਜੇ ਵੀ ਠੀਕ ਹਨ, ਪਰ ਤੁਸੀ ਇਹ ਖੁਦ ਦੇਖ ਰਹੋ ਹੋ ਕਿ ਨਾਂ ਤੁਸੀ ਅਤੇ ਨਾਂ ਹੀ babanwali ਜੀ ਅਪਨੀ prefered version ਰਖਣ ਚ ਕਾਮਯਾਬ ਹੋ ਰਹੇ ਹੋਂ। ਇਸਲਈ ਆਉ ਆਪਾਂ ਹਰ ਸ਼ਬਦ ਨੂੰ ਗੱਲਬਾਤ ਰਾਹੀ ਸੁਲਝਾਣ ਦੀ ਕੋਸ਼ਿਸ਼ ਕਰੀਏ। ਤੁਸੀ ਮੇਰੇ ਗੱਲਬਾਤ ਸਫੇ ਤੇ baban ਦਾ ਸੁਨੇਹਾ ਦੇਖ ਚੁਕੇ ਹੋਵੋਗੇ। ਪਰ ਮੈਂ ਵੇਸੇ ਵੀ ਤੁਹਾਡੇ ਅਤੇ ਬਬਨ ਦੋਨਾ ਨਾਲ ਇਸ ਵਿਸ਼ੇ ਤੇ ਗੱਲ ਕਰਨ ਦੀ ਸੋਚ ਹੀ ਰਿਹਾ ਸੀ। ਤੁਸੀ ਬਹੁਤ ਸਰਗਰਮ ਵਰਤੌਕਾਰ ਹੋ ਅਤੇ ਪੰਜਾਬੀ ਵਿਕੀ ਵਿੱਚ ਬਹੁਤ ਵਧੀਆ ਯੋਗਦਾਨ ਪਾ ਰਹੇ ਹੋ। ਤੁਹਾਨੂੰ ਪਤਾ ਹੀ ਹੈ ਕਿ ਅਪਨੇ ਪੰਜਾਬੀ ਵਿਕੀ ਤੇ ਬਹੁਤ ਹੀ ਥੋੜੇ ਵਰਤੌਕਾਰ ਹਨ, ਇਸਲਈ ਹਰ ਇੱਕ ਵਰਤੌਕਾਰ ਅਤੇ ੳਹਨਾ ਦਾ ਸਮਾ ਬਹੁਤ ਕੀਮਤੀ ਹੈ। ਇਸਲਈ ਵਿਵਾਦਾਂ ਨੂੰ ਗੱਲਬਾਤ ਨਾਲ ਸੁਲਝਾਇਏ। ਅਪਨਾ ਪੰਜਾਬੀ ਵਿਕੀ ਪਿਹਲਾਂ ਹੀ ਕਾਫੀ ਪਿਛੇ ਚਲ ਰਿਹਾ ਹੈ ਬਾਕਿਆ ਵਿਕੀਆਂ ਤੋ, ਜੋ ਕਿ ਪੰਜਾਬੀ ਵਿਕੀ ਦੇ ਕਈ ਸਾਲ ਬਾਦ ਸ਼ੁਰੂ ਹੋਏ। ਜੇ ਤੁਹਾਨੂੰ ਕਿਸੇ ਵੀ ਲੇਖ ਤੇ ਕੋਈ ਵਿਵਾਦ ਪੈਦਾ ਹੁੰਦਾ ਲਗਦਾ ਹੈ ਤਾਂ ਤੁਸੀ ਕਿਸੇ ਦੁਸਰੇ ਸਫੇ ਤੇ ਕੰਮ ਕਰ ਸਕਦੇ ਹੋ। ਕਿਰਪਾ ਕਰਕੇ ਇਨਾ ਗੱਲਾ ਤੇ ਧਿਆਨ ਦੇਨਾ। ਬਾਕੀ ਮੈ ਜਿਥੇ ਰਹਿੰਦਾ ਹਾ, ੳਥੇ ਦੇਰ ਰਾਤ ਹੋ ਗਈ ਹੈ ਇਸਲਈ ਬਾਕੀ ਦੇ ਸੁਨੇਹੇ ਸ਼ਾਇਦ ਸੁਬਹ ਉਠ ਕੇ ਹੀ ਦੇਖ ਸਕਾ। --ਬਾਲਿਆਂਵਾਲੀ (ਗੱਲ-ਬਾਤ) ੧੭:੦੩, ੨੨ ਜੁਲਾਈ ੨੦੧੩ (UTC) Nihari and KulchaThank you for starting the articles! WhisperToMe (ਗੱਲ-ਬਾਤ) ੦੧:੪੧, ੨੨ ਅਗਸਤ ੨੦੧੩ (UTC) Chana masala and HijraDo you want to start a stub on en:Chana masala and on en:Hijra (South Asia)? Thanks, WhisperToMe (ਗੱਲ-ਬਾਤ) ੧੭:੪੬, ੨੨ ਅਗਸਤ ੨੦੧੩ (UTC)
Article request: Toronto Pearson International AirportHi, Raj! I noticed that many Punjabi Canadians live in the service area for en:Toronto Pearson International Airport. Are you interested in starting a stub article in East Punjabi for that airport? Thanks WhisperToMe (ਗੱਲ-ਬਾਤ) ੦੫:੫੮, ੨੭ ਅਗਸਤ ੨੦੧੩ (UTC)
Article request: Richmond School DistrictRaj, Are you interested in starting a Punjabi stub on the en:Richmond School District?
Thanks WhisperToMe (ਗੱਲ-ਬਾਤ) ੦੩:੧੧, ੨੮ ਅਗਸਤ ੨੦੧੩ (UTC)
Article request: George W. BushRaj, I found that en:George W. Bush currently has no article in Eastern Punjabi. Are you interested in starting one? Thanks WhisperToMe (ਗੱਲ-ਬਾਤ) ੦੩:੦੪, ੨੯ ਅਗਸਤ ੨੦੧੩ (UTC)
Head officeFor ਤਸਵੀਰ:Sd38-headquarters.jpg how do you say "head office"? I want to say "head office of the Richmond School District" Thanks WhisperToMe (ਗੱਲ-ਬਾਤ) ੨੧:੩੦, ੩੧ ਅਗਸਤ ੨੦੧੩ (UTC)
Article request: Air India Flight 182Hi, Raj! Would you mind starting a stub on en:Air India Flight 182? It is among the deadliest incidents against Canadians, and many were of Indian descent. Thank you, WhisperToMe (ਗੱਲ-ਬਾਤ) ੨੨:੫੭, ੧੮ ਸਤੰਬਰ ੨੦੧੩ (UTC)
ਲਗੇ ਰਹੋਤੁਸੀਂ ਪੰਜਾਬੀ ਵਿਕੀਪੀਡੀਆ ਵਿੱਚ ਨਵੇਂ ਆਰਟੀਕਲ ਬਣਾ ਕੇ ਬਹੁਤ ਹੀ ਮਹੱਤਵਪੂਰਨ ਕੰਮ ਕਰ ਰਹੇ ਹੋ। ਇਹ ਦੇਖਕੇ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਇਸ ਤਰ੍ਹਾਂ ਹੀ ਅਸੀਂ ਆਪਣੇ ਪੰਜਾਬੀ ਸਭਿਆਚਾਰ ਅਤੇ ਭਾਸ਼ਾ ਨੂੰ ਚੰਗਾ ਦਰਜਾ ਪ੍ਰਾਪਤ ਕਰਦਾ ਦੇਖ ਸਕਦੇ ਹਾਂ। ਤੁਸੀਂ ਜਿੰਨੇ ਹੋ ਸਕਦਾ ਹੈ ਓਨੇ ਆਰਟੀਕਲ ਬਣਾਓ। --Satdeep gill (ਗੱਲ-ਬਾਤ) ੧੬:੦੯, ੪ ਅਕਤੂਬਰ ੨੦੧੩ (UTC) ਦੇਖੋ ਅਤੇ ਆਪਣੀ ਵੋਟ ਪਾਓਕਿਰਪਾ ਕਰਕੇ ਆਪਣੀ ਵੋਟ ਪਾਓ ਵਿਕੀਪੀਡੀਆ:ਐਡਮਿਨ ਬਣਨ ਲਈ ਬੇਨਤੀਆਂ --Satdeep gill (ਗੱਲ-ਬਾਤ) ੧੨:੦੦, ੭ ਅਕਤੂਬਰ ੨੦੧੩ (UTC) ਸਮਰਥਨ ਦੇਵੋਵਰਤੌਂਕਾਰ ਹਲੇ ਵੀ ਕੁਝ ਕੁ ਥਾਵਾਂ ਉੱਤੇ ਮੌਜੂਦ ਹੈ ਅਤੇ ਵਰਤੋਂਕਾਰ ਦਾ ਸਮਰਥਨ ਕਰਨ ਲਈ ਇਸ ਲਿੰਕ ਉੱਤੇ ਜਾਕੇ ਆਪਣੀ ਵੋਟ ਪਾਓ। --Satdeep gill (ਗੱਲ-ਬਾਤ) ੦੨:੧੯, ੨੧ ਅਕਤੂਬਰ ੨੦੧੩ (UTC) Deletion requestPlease delete this article Ferdose Sultana --S.M.Samee (ਗੱਲ-ਬਾਤ) ੧੪:੨੨, ੨੫ ਜਨਵਰੀ ੨੦੧੪ (UTC) Article requestsHi! Do you know who is interested in doing these two article requests? Thanks WhisperToMe (ਗੱਲ-ਬਾਤ) ੧੯:੩੫, ੮ ਅਕਤੂਬਰ ੨੦੧੪ (UTC) I found another one: en:Punjabi Market, Vancouver WhisperToMe (ਗੱਲ-ਬਾਤ) ੦੯:੦੦, ੧੫ ਅਕਤੂਬਰ ੨੦੧੪ (UTC) |