ਰਾਮ ਜਨਮਭੂਮੀ
From Wikipedia, the free encyclopedia
ਰਾਮ ਜਨਮਭੂਮੀ ਨੂੰ ਹਿੰਦੂਆਂ ਦੁਆਰਾ ਭਗਵਾਨ ਰਾਮ, ਵਿਸ਼ਨੂੰ ਦਾ ਸੱਤਵਾਂ ਅਵਤਾਰ, ਦਾ ਜਨਮ ਸਥਾਨ ਮੰਨੀ ਜਾਂਦੀ ਹੈ। ਰਾਮਾਇਣ ਅਨੁਸਾਰ ਰਾਮ ਦਾ ਜਨਮ ਸਰਯੂ ਨਦੀ ਦੇ ਕਿਨਾਰੇ ਉੱਤਰ ਪ੍ਰਦੇਸ਼ ਦੇ ਅਯੋਧਿਆ ਸ਼ਹਿਰ ਵਿੱਚ ਹੋਇਆ।
ਵਿਸ਼ੇਸ਼ ਤੱਥ ਰਾਮ ਜਨਮਭੂਮੀ, ਟਿਕਾਣਾ ...
ਰਾਮ ਜਨਮਭੂਮੀ | |
---|---|
राम जन्मभूमि | |
ਝਗੜੇ ਵਾਲੀ ਥਾਂ ਦੀ ਸਥਿਤੀ | |
ਟਿਕਾਣਾ | ਅਯੋਧਿਆ |
ਇਲਾਕਾ | ਉੱਤਰ ਪ੍ਰਦੇਸ਼ |
ਗੁਣਕ | 26.7956°N 82.1943°E / 26.7956; 82.1943 |
ਜਗ੍ਹਾ ਬਾਰੇ | |
ਮਲਕੀਅਤ | Disputed |
ਬੰਦ ਕਰੋ