ਰਾਜਾ ਰਾਮਮੋਹਨ ਰਾਏ
From Wikipedia, the free encyclopedia
ਰਾਜਾ ਰਾਮਮੋਹਨ ਰਾਏ (ਬੰਗਾਲੀ: রাজা রামমোহন রায়; 22 ਮਈ 1772 – 27 ਸਤੰਬਰ 1833) ਭਾਰਤ ਦਾ ਇੱਕ ਧਰਮ, ਸਮਾਜ ਅਤੇ ਸਿੱਖਿਆ ਸੁਧਾਰਕ ਸੀ। ਇਸਨੂੰ ਆਧੁਨਿਕ ਭਾਰਤ ਦਾ ਨਿਰਮਾਤਾ ਜਾਂ ਆਧੁਨਿਕ ਭਾਰਤ ਦਾ ਪਿਤਾ ਵੀ ਕਿਹਾ ਜਾਂਦਾ ਹੈ। ਇਸਨੇ ਦਵਾਰਕਾਨਾਥ ਟੈਗੋਰ ਅਤੇ ਕੁਝ ਹੋਰ ਬੰਗਾਲੀਆਂ ਨਾਲ ਰਲਕੇ 1828 ਵਿੱਚ ਬ੍ਰਹਮੋ ਸਭਾ ਦੀ ਸਥਾਪਨਾ ਕੀਤੀ। ਇਹ ਸਤੀ ਪ੍ਰਥਾ ਦੇ ਵਿਰੋਧ ਵਿੱਚ ਕੀਤੇ ਯਤਨਾਂ ਲਈ ਜਾਣੇ ਜਾਂਦੇ ਹਨ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
![]() |
ਵਿਸ਼ੇਸ਼ ਤੱਥ ਰਾਜਾ ਰਾਮਮੋਹਨ ਰਾਏ, ਜਨਮ ...
ਰਾਜਾ ਰਾਮਮੋਹਨ ਰਾਏ | |
---|---|
ਜਨਮ | (1772-05-22)22 ਮਈ 1772 Radhanagore, Bengal Presidency, British India |
ਮੌਤ | 27 ਸਤੰਬਰ 1833(1833-09-27) (ਉਮਰ 61) Stapleton, Bristol, United Kingdom |
ਮੌਤ ਦਾ ਕਾਰਨ | Meningitis |
ਕਬਰ | ਕਲਕੱਤਾ, (now Kolkata), India |
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | Herald Of New Age |
ਲਈ ਪ੍ਰਸਿੱਧ | Bengal Renaissance, Brahmo Sabha (socio, political reforms) |
ਖਿਤਾਬ | ਰਾਜਾ |
ਪੂਰਵਜ | Ramakant Roy & Tarini Devi |
ਵਾਰਿਸ | ਦਵਾਰਕਾਨਾਥ ਟੈਗੋਰ |
ਮਾਤਾ-ਪਿਤਾ | ਰਮਾਕਾਂਤ ਰਾਏ |
ਬੰਦ ਕਰੋ