![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/0/0e/Mangalore_Town_Hall_2012.jpg/640px-Mangalore_Town_Hall_2012.jpg&w=640&q=50)
ਮੰਗਲੌਰ
From Wikipedia, the free encyclopedia
ਮੈਂਗਲੂਰ ਭਾਰਤ ਦੇ ਕਰਨਾਟਕ ਰਾਜ ਦਾ ਇਕ ਸ਼ਹਿਰ ਹੈ। ਇਹ ਸ਼ਹਿਰ ਦੇਸ਼ ਦੇ ਪੱਛਮੀ ਭਾਗ ਵਿਚ ਆਉਂਦਾ ਹੈ। ਇਸ ਸ਼ਹਿਰ ਦੇ ਪੂਰਬ ਵਿਚ ਪੱਛਮੀ ਘਾਟ ਅਤੇ ਪੱਛਮ ਵਿਚ ਅਰਬ ਸਮੁੰਦਰ ਹੈ। ਮੈਂਗਲੂਰ ਦੱਖਣੀ ਕੰਨੜ ਜਿਲ੍ਹੇ ਦਾ ਹਾਈਕੋਰਟ ਹੈ। ਅਧਿਕਾਰਤ ਤੌਰ ਉੱਤੇ ਇਸਨੂੰ ਮੈਂਗਲੂਰ ਨਾਲ ਜਾਣਿਆ ਜਾਂਦਾ ਹੈ।[6][7]
ਵਿਸ਼ੇਸ਼ ਤੱਥ ਮੈਂਗਲੋਰ ಮಂಗಳೂರು, Country ...
ਮੈਂਗਲੋਰ
ಮಂಗಳೂರು | |
---|---|
Corporation City | |
Mangaluru | |
![]() Town Hall of Mangalore | |
Country | ![]() |
State | Karnataka |
District | Dakshina Kannada |
Region | Coastal Karnataka |
ਨਾਮ-ਆਧਾਰ | Mangaladevi |
ਸਰਕਾਰ | |
• ਕਿਸਮ | Mayor–Council |
• ਬਾਡੀ | Mangalore City Corporation |
• Mayor | Harinath Jogi |
• Deputy Mayor | Purushottam |
• Police Commissioner | M Chandra Sekhar |
ਖੇਤਰ | |
• Corporation City | 184.45 km2 (71.22 sq mi) |
ਉੱਚਾਈ | 22 m (72 ft) |
ਆਬਾਦੀ (2011) | |
• Corporation City | 4,99,487[1] |
• ਮੈਟਰੋ | 6,23,841[2] |
ਵਸਨੀਕੀ ਨਾਂ | Mangalorean, Kuḍladar, Maṅgaḷūrinavaru, Koḍiyāḷchiṁ |
Language | |
• Official | Kannada, English |
• Regional | Tulu, Konkani, Beary, Havyaka Kannada |
ਸਮਾਂ ਖੇਤਰ | ਯੂਟੀਸੀ+5:30 (IST) |
PIN | 575001 to 575030[3] |
Telephone code | +91-(0)824 |
ਵਾਹਨ ਰਜਿਸਟ੍ਰੇਸ਼ਨ | KA-19, KA-62 |
Human Development Index | ![]() very high |
Literacy | 94.03%[5] |
ਵੈੱਬਸਾਈਟ | www |
ਬੰਦ ਕਰੋ