ਮੂਸਟੇਪ
From Wikipedia, the free encyclopedia
ਮੂਸਟੇਪ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਐਲਬਮ ਹੈ, ਜੋ 15 ਮਈ 2021 ਨੂੰ ਰਿਲੀਜ਼ ਹੋਈ। ਮੂਸੇ ਵਾਲੇ ਨੇ ਨਿਰਮਾਤਾ ਅਤੇ ਲੇਖਕ ਵਜੋਂ ਇਹ ਐਲਬਮ ਵਿੱਚ ਕੰਮ ਕੀਤਾ ਹੈ, ਜਦੋਂ ਕਿ ਟਰੈਕਾਂ ਨੂੰ ਬਣਾਉਣ ਦਾ ਕੰਮ ਇੰਨਟੈਂਸ, ਦਿ ਕਿਡ, ਸਟੀਲ ਬੈਂਗਲਸ, ਵਾਜ਼ਿਰ ਪਾਤਰ ਅਤੇ ਸਨੈਪੀ ਦੁਆਰਾ ਕੀਤਾ ਗਿਆ ਸੀ। ਐਲਬਮ ਵਿੱਚ 32 ਟ੍ਰੈਕ ਸ਼ਾਮਲ ਹਨ ਅਤੇ ਇਹ ਹੁਣ ਤੱਕ ਦੀ ਪੰਜਾਬੀ ਸੰਗੀਤ ਇੰਡਸਟਰੀ ਦੀ ਦੂਜੀ ਸਭ ਤੋਂ ਲੰਬੀ ਐਲਬਮ ਹੈ। ਇਸ ਵਿੱਚ ਬੋਹੇਮੀਆ, ਮਿਸਟ, ਡਿਵਾਇਨ, ਮੌਰਿਸਨ, ਟਿਓਨ ਵੇਨ, ਰਾਜਾ ਕੁਮਾਰੀ, ਬਲੈਕਬੋਇ ਟਵਿੱਚ ਅਤੇ ਸਿਕੰਦਰ ਕਾਹਲੋਂ ਦੀ ਹਾਜ਼ਰੀ ਹੈ।
ਵਿਸ਼ੇਸ਼ ਤੱਥ ਮੂਸਟੇਪ, ਸਿੱਧੂ ਮੂਸੇ ਵਾਲਾ ਦੀ ਸਟੂਡੀਓ ...
ਮੂਸਟੇਪ | ||||
---|---|---|---|---|
ਦੀ ਸਟੂਡੀਓ | ||||
ਰਿਲੀਜ਼ | 15 ਮਈ 2021 (2021-05-15) | |||
ਸ਼ੈਲੀ |
| |||
ਲੰਬਾਈ | 1:37:00 | |||
ਲੇਬਲ | ਸਿੱਧੂ ਮੂਸੇ ਵਾਲਾ | |||
ਨਿਰਮਾਤਾ |
| |||
ਸਿੱਧੂ ਮੂਸੇ ਵਾਲਾ ਸਿਲਸਿਲੇਵਾਰ | ||||
|
ਬੰਦ ਕਰੋ