ਮੁੰਦਰੀ (Muɳɖa) ਮੁੰਦਾ ਲੋਕਾਂ ਵੱਲੋਂ ਬੋਲੀ ਜਾਣ ਵਾਲ਼ੀ ਆਸਟਰੋਏਸ਼ੀਆਈ ਬੋਲੀਆਂ ਦੇ ਪਰਵਾਰ ਦੀ ਇੱਕ ਮੁੰਦਾ ਬੋਲੀ ਹੈ ਜਿਹਦਾ ਸੰਤਾਲੀ ਨਾਲ਼ ਨੇੜੇ ਦਾ ਰਿਸ਼ਤਾ ਹੈ। ਇਹ ਮੁਢਲੇ ਤੌਰ ਉੱਤੇ ਪੂਰਬੀ ਭਾਰਤ, ਬੰਗਲਾਦੇਸ਼ ਅਤੇ ਨਿਪਾਲ ਦੇ ਮੁੰਦਾ ਕਬਾਇਲੀਆਂ ਵੱਲੋਂ ਬੋਲੀ ਜਾਂਦੀ ਹੈ। ਮੁੰਦਰੀ ਬੋਲੀ ਨੂੰ ਲਿਖਣ ਵਾਸਤੇ ਰੋਹੀਦਾਸ ਸਿੰਘ ਨਾਗ ਨੇ "ਮੁੰਦਰੀ ਬਾਣੀ" ਨਾਮਕ ਲਿਪੀ ਦੀ ਕਾਢ ਕੱਢੀ ਸੀ।[2]
ਵਿਸ਼ੇਸ਼ ਤੱਥ ਮੁੰਦਰੀ, ਜੱਦੀ ਬੁਲਾਰੇ ...
ਮੁੰਦਰੀ |
---|
ਜੱਦੀ ਬੁਲਾਰੇ | ਭਾਰਤ, ਬੰਗਲਾਦੇਸ਼, ਨੇਪਾਲ |
---|
ਨਸਲੀਅਤ | ਮੁੰਦਾ |
---|
Native speakers | 16 ਲੱਖ (2001 ਦੀ ਮਰਦਮਸ਼ੁਮਾਰੀ)[1] |
---|
| |
---|
ਉੱਪ-ਬੋਲੀਆਂ |
|
---|
|
ਆਈ.ਐਸ.ਓ 639-3 | unr – inclusive code Individual code:
unx – "Munda" (Killi; duplicate code) |
---|
Glottolog | mund1320 |
---|
ਬੰਦ ਕਰੋ
ਫਰਮਾ:Ethnologue18
ਫਰਮਾ:Ethnologue18
- Evans, Nicholas & Toshki Osada. 2005a. Mundari: the myth of a language without word classes. In Linguistic Typology 9.3, pp. 351–390.
- Evans, Nicholas & Toshki Osada. 2005b. Mundari and argumentation in word-class analysis. In Linguistic Typology 9.3, pp. 442–457
- Hengeveld, Kees & Jan Rijkhoff. 2005. Mundari as a flexible language. In Linguistic Typology 9.3, pp. 406–431.
- Newberry, J. (2000). North Munda dialects: Mundari, Santali, Bhumia. Victoria, B.C.: J. Newberry. ISBN 0-921599-68-4
ਲਿਖਤਾਂ
- Lua error in ਮੌਡਿਊਲ:Citation/CS1 at line 3162: attempt to call field 'year_check' (a nil value).