From Wikipedia, the free encyclopedia
ਮੁਅਤਜ਼ ਹਿਲਾਲ ਅਜ਼ਾਏਜ਼ਾ (Arabic: معتز هلال عزايزة; ਜਨਮ 1998 or 1999 ) [1] ਗ਼ਜ਼ਾ ਪੱਟੀ ਤੋਂ ਇੱਕ ਫ਼ਲਸਤੀਨੀ ਫੋਟੋ ਜਰਨਲਿਸਟ ਹੈ।[2][3][4][5]
ਮੁਅਤਜ਼ ਅਜ਼ਾਏਜ਼ਾ | |
---|---|
معتز هلال عزايزة | |
ਜਨਮ | ਮੁਅਤਜ਼ ਹਿਲਾਲ ਅਜ਼ਾਏਜ਼ਾ 1998/1999 (ਉਮਰ 24–25) ਦੇਰ ਅਲ-ਬਲਹ, ਗ਼ਜ਼ਾ ਪੱਟੀ |
ਰਾਸ਼ਟਰੀਅਤਾ | ਫ਼ਲਸਤੀਨੀ |
ਅਲਮਾ ਮਾਤਰ | ਅਲ-ਅਜ਼ਹਰ ਯੂਨੀਵਰਸਿਟੀ |
ਪੇਸ਼ਾ | ਪੱਤਰਕਾਰ |
ਸਰਗਰਮੀ ਦੇ ਸਾਲ | 2014–ਮੌਜੂਦਾ |
ਮਾਲਕ | ਯੂ.ਐਨ.ਆਰ.ਡਬਲਯੂ.ਏ |
ਲਈ ਪ੍ਰਸਿੱਧ | ਸੋਸ਼ਲ ਮੀਡੀਆ 'ਤੇ ਗ਼ਜ਼ਾ-ਇਜ਼ਰਾਈਲ ਸੰਘਰਸ਼ ਦਾ ਦਸਤਾਵੇਜ਼ੀਕਰਨ |
ਅਜ਼ਾਏਜ਼ਾ ਦਾ ਪਾਲਣ-ਪੋਸ਼ਣ ਗ਼ਜ਼ਾ ਪੱਟੀ ਦੇ ਦੀਰ ਅਲ-ਬਲਹ ਕੈਂਪ ਵਿੱਚ ਹੋਇਆ ਸੀ। [5] ਇਸਨੇ ਗ਼ਜ਼ਾ ਦੀ ਅਲ-ਅਜ਼ਹਰ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਅਤੇ 2021 ਵਿੱਚ ਅੰਗਰੇਜ਼ੀ ਅਧਿਐਨ ਵਿੱਚ ਇੱਕ ਡਿਗਰੀ ਪ੍ਰਾਪਤ ਕੀਤੀ।[5] ਇਹ ਵਰਤਮਾਨ ਵਿੱਚ United Nations Relief and Works Agency for Palestine Refugees in the Near East (ਨਜ਼ਦੀਕੀ ਪੂਰਬ ਵਿੱਚ ਫ਼ਲਤੀਨੀ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਰਾਹਤ ਅਤੇ ਕਾਰਜ ਏਜੰਸੀ) ਨਾਲ਼ ਜੁੜਿਆ ਹੋਇਆ ਹੈ। [6]
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.