![cover image](https://wikiwandv2-19431.kxcdn.com/_next/image?url=https://upload.wikimedia.org/wikipedia/pa/thumb/3/36/Mittar_Sain_Meet.jpg/640px-Mittar_Sain_Meet.jpg&w=640&q=50)
ਮਿੱਤਰ ਸੈਨ ਮੀਤ
ਪੰਜਾਬੀ ਲੇਖਕ / From Wikipedia, the free encyclopedia
ਮਿੱਤਰ ਸੈਨ ਮੀਤ ਦਾ ਜਨਮ 20 ਅਕਤੂਬਰ 1952 ਨੂੰ ਹੋਇਆ। ਮਿੱਤਰ ਸੈਨ ਗੋਇਲ ਓਹਨਾ ਦਾ ਅਸਲੀ ਨਾਮ ਹੈ। ਓਹ ਪੰਜਾਬੀ ਨਾਵਲਕਾਰ ਅਤੇ ਕਹਾਣੀਕਾਰ ਹਨ। ਨਾਵਲ "ਸੁਧਾਰ ਘਰ" ਤੇ ਉਸਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲ ਚੁੱਕਾ ਹੈ। ਮਿੱਤਰ ਸੈਨ ਮੀਤ ਪੇਸ਼ੇ ਵਜੋਂ ਸਰਕਾਰੀ ਵਕੀਲ ਹੈ।
ਵਿਸ਼ੇਸ਼ ਤੱਥ ਮਿੱਤਰ ਸੈਨ ਮੀਤ, ਜਨਮ ...
ਮਿੱਤਰ ਸੈਨ ਮੀਤ | |
---|---|
![]() | |
ਜਨਮ | ਮਿੱਤਰ ਸੈਨ ਗੋਇਲ (1952-10-20) 20 ਅਕਤੂਬਰ 1952 (ਉਮਰ 71) ਪਿੰਡ ਭੋਤਨਾ, ਉਦੋਂ ਜ਼ਿਲ੍ਹਾ ਸੰਗਰੂਰ (ਹੁਣ ਜ਼ਿਲ੍ਹਾ ਬਰਨਾਲਾ), ਭਾਰਤ |
ਕਿੱਤਾ | ਨਾਵਲਕਾਰ |
ਰਾਸ਼ਟਰੀਅਤਾ | ਭਾਰਤੀ |
ਬੰਦ ਕਰੋ