ਮਿਰਜ਼ਾਪੁਰ
From Wikipedia, the free encyclopedia
ਮਿਰਜ਼ਾਪੁਰ ਪਿੰਡ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਸ਼ਾਂਤ ਵਾਤਾਵਰਨ ਵਿੱਚ ਵਸਿਆ ਹੋਇਆ ਬਲਾਜ ਮਾਜਰੀ ਅਜੀਤਗੜ੍ਹ ਜ਼ਿਲ੍ਹਾ ਅਧੀਨ ਆਉਂਦਾ ਹੈ। ਇਹ ਪਿੰਡ ਅੰਗਰੇਜ਼ਾਂ ਦੀ ਸੈਰਗਾਹ ਹੋਇਆ ਕਰਦੀ ਸੀ। ਇਹ ਪਿੰਡ ਲਗਭਗ ਚਾਰ ਸੌ ਸਾਲ ਪਹਿਲਾਂ ਵਸਿਆ ਸੀ। ਮੁੰਬਈ ਦੇ ਸੁਪਰ ਸਟਾਰ ਪਿੰਡ ’ਚ ਫੇਰਾ ਪਾਉਣ ਲਈ ਆਉਂਦੇ ਹਨ।
ਵਿਸ਼ੇਸ਼ ਤੱਥ ਮਿਰਜ਼ਾਪੁਰ, ਦੇਸ਼ ...
ਮਿਰਜ਼ਾਪੁਰ | |
---|---|
ਪਿੰਡ | |
ਦੇਸ਼ | ![]() |
ਰਾਜ | ਪੰਜਾਬ |
ਜ਼ਿਲ੍ਹਾ | ਅਜੀਤਗੜ੍ਹ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿੰਨ ਕੋਡ | 144518 |
ਨੇੜੇ ਦਾ ਸ਼ਹਿਰ | ਰਾਏਕੋਟ |
ਬੰਦ ਕਰੋ