![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/c/c7/Max_Planck_1933.jpg/640px-Max_Planck_1933.jpg&w=640&q=50)
ਮੈਕਸ ਪਲਾਂਕ
ਜਰਮਨ ਦਾ ਭੌਤਿਕ ਵਿਗਿਆਨੀ / From Wikipedia, the free encyclopedia
ਮੈਕਸ ਕਾਰਲ ਅਰਨਸਟ ਲੂਡਵਿਗ ਪਲਾਂਕ, ਐਫ਼.ਆਰ.ਐਸ[1] (23 ਅਪ੍ਰੈਲ 1858 – 4 ਅਕਤੂਬਰ 1947) ਇੱਕ ਜਰਮਨ ਭੌਤਿਕ ਵਿਗਿਆਨੀ ਸੀ, ਜਿਸਨੇ ਮਿਕਦਾਰ ਮਕੈਨਕੀ ਦੇ ਸਿਧਾਂਤ ਨੂੰ ਜਨਮ ਦਿੱਤਾ ਅਤੇ ਜਿਸ ਲਈ ਉਹਨੂੰ 1918 ਵਿੱਚ ਨੋਬਲ ਇਨਾਮ ਮਿਲਿਆ।[2] ਗਰੈਜੂਏਸ਼ਨ ਮਗਰੋਂ ਜਦੋਂ ਉਸਨੇ ਭੌਤਿਕੀ ਦਾ ਖੇਤਰ ਚੁਣਿਆ ਤਾਂ ਇੱਕ ਅਧਿਆਪਕ ਨੇ ਸਲਾਹ ਦਿੱਤੀ ਕਿ ਇਸ ਖੇਤਰ ਵਿੱਚ ਲਗਭਗ ਸਭ ਕੁਝ ਖੋਜਿਆ ਜਾ ਚੁੱਕਿਆ ਹੈ। ਸੋ ਇਸ ਵਿੱਚ ਕਾਰਜ ਕਰਨਾ ਅਰਥਹੀਣ ਹੈ। ਪਲਾਂਕ ਨੇ ਜਵਾਬ ਦਿੱਤਾ ਕਿ ਮੈਂ ਪੁਰਾਣੀਆਂ ਚੀਜ਼ਾਂ ਹੀ ਸਿੱਖਣਾ ਚਾਹੁੰਦਾ ਹਾਂ।
ਵਿਸ਼ੇਸ਼ ਤੱਥ ਮੈਕਸ ਪਲਾਂਕ, ਜਨਮ ...
ਮੈਕਸ ਪਲਾਂਕ | |
---|---|
![]() ਪਲਾਂਕ 1933 ਵਿੱਚ | |
ਜਨਮ | ਮੈਕਸ ਕਾਰਲ ਅਰਨਸਟ ਲੁਡਵਿਸ ਪਲਾਂਕ (1858-04-23)23 ਅਪ੍ਰੈਲ 1858 |
ਮੌਤ | 4 ਅਕਤੂਬਰ 1947(1947-10-04) (ਉਮਰ 89) |
ਰਾਸ਼ਟਰੀਅਤਾ | ![]() |
ਸਿੱਖਿਆ | ਲੁਡਵਿਗ ਮੈਕਸੀਮਿਲੀਅਨ ਯੂਨੀਵਰਸਿਟੀ, ਮਿਊਨਿਖ਼ |
ਜੀਵਨ ਸਾਥੀ | ਮੈਰੀ ਮਰਕ (1887–1909) ਮਾਰਗਾ ਵਾਨ ਹੌਸਲਿਨ (1911–1947) |
ਪੁਰਸਕਾਰ | ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ (1918) ਲੌਰੈਂਟਜ਼ ਮੈਡਲ (1927) ਮੈਕਸ ਪਲੈਂਕ ਮੈਡਲ (1929) ਕੋਪਲੇ ਮੈਡਲ (1929) |
ਵਿਗਿਆਨਕ ਕਰੀਅਰ | |
ਖੇਤਰ | ਭੌਤਿਕ ਵਿਗਿਆਨ |
ਦਸਤਖ਼ਤ | |
![]() |
ਬੰਦ ਕਰੋ