![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/e/ef/Actor_Mehmood_Ali_2013_stamp_of_India.jpg/640px-Actor_Mehmood_Ali_2013_stamp_of_India.jpg&w=640&q=50)
ਮਹਮੂਦ ਅਲੀ
ਭਾਰਤੀ ਅਦਾਕਾਰ / From Wikipedia, the free encyclopedia
ਮਹਮੂਦ ਅਲੀ (ਹਿੰਦੀ: महमूद अली; Urdu: محمود علی; 29 ਸਤੰਬਰ 1932 – 23 ਜੁਲਾਈ 2004), ਮਸ਼ਹੂਰ ਮਹਮੂਦ, ਇੱਕ ਭਾਰਤੀ ਅਦਾਕਾਰ ਅਤੇ ਫਿਲਮ ਨਿਰਦੇਸ਼ਕ ਸਨ। ਹਿੰਦੀ ਫਿਲਮਾਂ ਵਿੱਚ ਉਸ ਦੇ ਹਾਸ ਕਲਾਕਾਰ ਦੇ ਤੌਰ ਉੱਤੇ ਕੀਤੀ ਅਦਾਕਾਰੀ ਲਈ ਉਹ ਜਾਣੇ ਅਤੇ ਸਰਾਹੇ ਜਾਂਦੇ ਹਨ। ਤਿੰਨ ਦਹਾਕੇ ਲੰਬੇ ਚਲੇ ਉਨ੍ਹਾਂ ਦੇ ਕਰੀਅਰ ਵਿੱਚ ਉਨ੍ਹਾਂ ਨੇ 300ਤੋਂ ਜ਼ਿਆਦਾ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ। ਮਹਿਮੂਦ ਐਕਟਰ ਅਤੇ ਨਾਚ ਕਲਾਕਾਰ ਮੁਮਤਾਜ ਅਲੀ ਦੇ ਨੌਂ ਬੱਚਿਆਂ ਵਿੱਚੋਂ ਇੱਕ ਸਨ।
ਵਿਸ਼ੇਸ਼ ਤੱਥ ਮਹਮੂਦ ਅਲੀमहमूद अलीمحمود علی, ਜਨਮ ...
ਮਹਮੂਦ ਅਲੀ महमूद अली محمود علی | |
---|---|
![]() ਮਹਿਮੂਦ 2013 ਦੀ ਭਾਰਤੀ ਸਟੈਂਪ ਤੇ | |
ਜਨਮ | (1932-09-29)29 ਸਤੰਬਰ 1932 |
ਮੌਤ | 23 ਜੁਲਾਈ 2004(2004-07-23) (ਉਮਰ 71) ਪੈਨਸਿਲਵਾਨੀਆ, ਯੁ ਐਸ |
ਪੇਸ਼ਾ | ਅਦਾਕਾਰ |
ਜੀਵਨ ਸਾਥੀ | ਮਧੂ (ਤਲਾਕ) ਨੈਨਸੀ ਕਰੋਲ ਆਕਾ ਟ੍ਰੇਸੀ ਅਲੀ (ਤਾਹਿਰਾ) |
ਬੱਚੇ | ਮਸੂਦ ਅਲੀ ਮਕਸੂਦ ਮਹਮੂਦ ਅਲੀ (ਲੱਕੀ ਅਲੀ) ਮਕਦੂਮ ਅਲੀ ਮਸੂਮ ਅਲੀ ਮਨਜ਼ੂਰ ਅਲੀi ਮਨਸੂਰ ਅਲੀ ਗਿੰਨੀ ਅਲੀ |
ਮਾਤਾ-ਪਿਤਾ | ਮੁਮਤਾਜ ਅਲੀ Latifunnisa Ali |
ਬੰਦ ਕਰੋ