ਮਦਦ:ਸੰਪਾਦਨ
From Wikipedia, the free encyclopedia
ਵਿਕੀਪੀਡੀਆ ਇੱਕ ਅਜਿਹਾ ਗਿਆਨਕੋਸ਼ ਹੈ, ਜਿਸ ਵਿੱਚ ਕੋਈ ਵੀ ਸੰਪਾਦਨ ਜਾਂ ਸੋਧ ਕਰ ਸਕਦਾ ਹੈ। ਸੰਪਾਦਨ ਕਰਨ ਦਾ ਕੰਮ ਬਹੁਤ ਹੀ ਸੌਖਾ ਹੈ ਅਤੇ ਇਸਨੂੰ ਬੜੀ ਹੀ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ। ਜੇਕਰ ਤੁਸੀਂ ਵਿਕੀਪੀਡੀਆ 'ਤੇ ਸੰਪਾਦਨ ਜਾਂ ਸੋਧ ਕਰਨ ਦੇ ਚਾਹਵਾਨ ਹੋ ਤਾਂ ਹੇਠਾਂ ਦੱਸੇ ਅਨੁਸਾਰ ਕਰੋ:
ਵਿਕੀਪੀਡੀਆ 'ਤੇ ਤੁਸੀਂ ਦੋ ਤਰ੍ਹਾਂ ਯੋਗਦਾਨ ਦੇ ਸਕਦੇ ਹੋ;
- ਨਵੇਂ ਲੇਖ ਬਣਾ ਕੇ ਜਾਂ
- ਪੁਰਾਣੇ ਲੇਖ ਵਿੱਚ ਸੋਧ ਕਰਕੇ