ਬੌਸਟਨ (ਉੱਚਾਰਨ /ˈbɒstən/ ( ਸੁਣੋ) ਜਾਂ /ˈbɔːstən/) ਸੰਯੁਕਤ ਰਾਜ ਅਮਰੀਕਾ ਦੇ ਰਾਜ ਮੈਸਾਚੂਸਟਸ, ਅਧਿਕਾਰਕ ਤੌਰ ਉੱਤੇ ਮੈਸਾਚੂਸਟਸ ਦਾ ਰਾਸ਼ਟਰਮੰਡਲ, ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ[1] ਅਤੇ ਸਫ਼ੋਕ ਕਾਊਂਟੀ ਦਾ ਕਾਊਂਟੀ ਸਦਰ-ਮੁਕਾਮ ਹੈ। ਇਹ ਨਿਊ ਇੰਗਲੈਂਡ ਦਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੇ ਢੁਕਵੇਂ ਸ਼ਹਿਰ ਦਾ ਖੇਤਰਫਲ 49 ਵਰਗ ਮੀਲ (125 ਵਰਗ ਕਿਲੋਮੀਟਰ) ਅਤੇ 2011 ਮਰਦਮਸ਼ੁਮਾਰੀ ਮੁਤਾਬਕ ਅਬਾਦੀ 626,000 ਹੈ[2] ਜਿਸ ਕਰ ਕੇ ਇਹ ਦੇਸ਼ ਦਾ 21ਵਾਂ ਸਭ ਤੋਂ ਵੱਡਾ ਸ਼ਹਿਰ ਹੈ।[3]

Thumb
ਬੌਸਟਨ ਵਿਸ਼ਵ-ਵਿਦਿਆਲੇ ਦੇ ਵਿਦਿਆਰਥੀ ਪਿੰਡ 2 ਤੋਂ ਬੌਸਟਨ ਦਿੱਸਹੱਦਾ
Thumb
ਲੋਗਨ ਅੰਤਰਰਾਸ਼ਟਰੀ ਹਵਾਈ-ਅੱਡੇ ਤੋਂ ਬੌਸਟਨ ਦਾ ਤੜਕਸਾਰੀ ਦਿੱਸਹੱਦਾ
ਵਿਸ਼ੇਸ਼ ਤੱਥ ਬੌਸਟਨ, ਸਮਾਂ ਖੇਤਰ ...
ਬੌਸਟਨ
ਸਮਾਂ ਖੇਤਰਯੂਟੀਸੀ-5
  ਗਰਮੀਆਂ (ਡੀਐਸਟੀ)ਯੂਟੀਸੀ-4
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.