From Wikipedia, the free encyclopedia
ਬੈਗਾ ਭਾਰਤ, ਮੱਧ ਪ੍ਰਦੇਸ਼ ਦੇ ਰਾਜਾਂ ਛੱਤੀਸਗੜ੍ਹ ਅਤੇ ਝਾਰਖੰਡ ਦੇ ਇਲਾਕਿਆਂ ਵਿੱਚ ਇੱਕ ਕਬੀਲਾ ਹੈ। ਮੱਧ ਪ੍ਰਦੇਸ਼ ਦੇ ਮੰਡਲਾ [ਡੀੰਡੋਰੀ] ਅਤੇ ਬਾਲਾਘਾਟ ਜ਼ਿਲਿਆਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਬੈਗਾ ਲੋਕ ਰਹਿੰਦੇ ਹਨ। ਬਿਝਵਾਰ, ਨਰੋੋਤੀਆ, ਭਾਰੋਤੀਆ, ਨਾਹਰ, ਰਾਏ ਭੀਨਾ ਅਤੇ ਕਾਢ ਭੈਨਾ ਉਹਨਾਂ ਦੀਆਂ ਕੁਝ ਉਪ-ਜਾਤੀਆਂ ਹਨ। 1981 ਦੀ ਮਰਦਮਸ਼ੁਮਾਰੀ ਅਨੁਸਾਰ, ਉਹਨਾਂ ਦੀ ਸੰਖਿਆ 248, 9 44 ਸੀ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.