ਬੇਗਮ ਹਜ਼ਰਤ ਮਹਲ
ਨਵਾਬ ਵਜੀਦ ਅਲੀ ਸ਼ਾਹ ਦੀ ਪਹਿਲੀ ਪਤਨੀ / From Wikipedia, the free encyclopedia
ਬੇਗਮ ਹਜ਼ਰਤ ਮਹਲ (Urdu: بیگم حضرت محل ਜਨਮ ਅੰਦਾਜ਼ਨ 1820 - ਮੌਤ 7 ਅਪਰੈਲ 1879),[1] ਅਵਧ ਦੇ ਨਵਾਬ ਵਾਜਿਦ ਅਲੀ ਸ਼ਾਹ ਦੀ ਪਹਿਲੀ ਬੇਗਮ ਸੀ। ਉਸਨੇ ਲਖਨਊ ਵਿੱਚ 1857 ਦੀ ਕ੍ਰਾਂਤੀ ਦੀ ਅਗਵਾਈ ਕੀਤੀ ਸੀ। ਆਪਣੇ ਨਬਾਲਿਗ ਪੁੱਤ ਬਿਰਜਿਸ ਕਾਦਰ ਨੂੰ ਗੱਦੀ ਉੱਤੇ ਬਿਠਾ ਕੇ ਉਸ ਨੇ ਅੰਗਰੇਜ਼ੀ ਫੌਜ ਦਾ ਆਪ ਮੁਕਾਬਲਾ ਕੀਤਾ। ਉਸ ਕੋਲ ਸੰਗਠਨ ਦੀ ਕਮਾਲ ਸਮਰੱਥਾ ਸੀ ਅਤੇ ਇਸ ਕਾਰਨ ਅਯੁੱਧਿਆ ਦੇ ਜਿੰਮੀਦਾਰ, ਕਿਸਾਨ ਅਤੇ ਫੌਜੀ ਉਸਦੀ ਅਗਵਾਈ ਵਿੱਚ ਅੱਗੇ ਵੱਧਦੇ ਰਹੇ।
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵਿਸ਼ੇਸ਼ ਤੱਥ ਬੇਗਮ ਹਜ਼ਰਤ ਮਹਲ, ਜਨਮ ...
ਬੇਗਮ ਹਜ਼ਰਤ ਮਹਲ | |
---|---|
ਅਵਧ ਦੀ ਬੇਗਮ | |
![]() ਬੇਗਮ ਹਜ਼ਰਤ ਮਹਲ | |
ਜਨਮ | ਮੁਹੰਮਦੀ ਖਾਨੁਮ ਅੰਦਾਜ਼ਨ 1820 ਫੈਜ਼ਾਬਾਦ, ਅਵਧ, ਭਾਰਤ |
ਮੌਤ | 7 ਅਪਰੈਲ 1879 ਕਠਮੰਡੂ, ਨੈਪਾਲ |
ਜੀਵਨ-ਸਾਥੀ | ਵਾਜਿਦ ਅਲੀ ਸ਼ਾਹ |
ਧਰਮ | ਸ਼ੀਆ ਇਸਲਾਮ |
ਬੰਦ ਕਰੋ