ਫ਼ਿਲਮਫ਼ੇਅਰ ਸਭ ਤੋਂ ਵਧੀਆ ਪਿੱਠਵਰਤੀ ਗਾਇਕਾFrom Wikipedia, the free encyclopedia ਫਿਲਮਫੇਅਰ ਸਭ ਤੋਂ ਵਧੀਆ ਪਿੱਠਵਰਤੀ ਗਾਇਕਾ ਦਾ ਇਨਾਮ 1956 ਤੋਂ ਦਿਤਾ ਜਾਣ ਲੱਗਾ ਪਹਿਲਾ ਇਹ ਇਨਾਮ ਮੇਲ ਅਤੇ ਫੀਮੇਲ ਨੂੰ ਇਕੱਠਾ ਹੀ ਦਿਤਾ ਜਾਂਦਾ ਸੀ ਪਰ 1968 'ਚ ਇਸ ਦੀਆਂ ਦੋ ਸ਼੍ਰੇਣੀਆ ਬਣਾ ਦਿਤੀਆਂ ਗਈ।
ਫਿਲਮਫੇਅਰ ਸਭ ਤੋਂ ਵਧੀਆ ਪਿੱਠਵਰਤੀ ਗਾਇਕਾ ਦਾ ਇਨਾਮ 1956 ਤੋਂ ਦਿਤਾ ਜਾਣ ਲੱਗਾ ਪਹਿਲਾ ਇਹ ਇਨਾਮ ਮੇਲ ਅਤੇ ਫੀਮੇਲ ਨੂੰ ਇਕੱਠਾ ਹੀ ਦਿਤਾ ਜਾਂਦਾ ਸੀ ਪਰ 1968 'ਚ ਇਸ ਦੀਆਂ ਦੋ ਸ਼੍ਰੇਣੀਆ ਬਣਾ ਦਿਤੀਆਂ ਗਈ।