From Wikipedia, the free encyclopedia
ਪੰਡਤ ਸ਼ਿਵਕੁਮਾਰ ਸ਼ਰਮਾ (ਜਨਮ 13 ਜਨਵਰੀ 1937), ਜੰਮੂ, ਭਾਰਤ ਮਸ਼ਹੂਰ ਭਾਰਤੀ ਸੰਤੂਰ ਵਾਦਕ ਹਨ।
ਪੰਡਤ ਸ਼ਿਵਕੁਮਾਰ ਸ਼ਰਮਾ | |
---|---|
ਜਾਣਕਾਰੀ | |
ਜਨਮ | ਜੰਮੂ, ਬਰਤਾਨਵੀ ਭਾਰਤ (ਹੁਣ ਜੰਮੂ ਅਤੇ ਕਸ਼ਮੀਰ, ਭਾਰਤ) | ਜਨਵਰੀ 13, 1938
ਮੂਲ | ਜੰਮੂ, ਭਾਰਤ |
ਵੰਨਗੀ(ਆਂ) | ਹਿੰਦੁਸਤਾਨੀ ਸ਼ਾਸਤਰੀ ਸੰਗੀਤ |
ਸਾਜ਼ | ਸੰਤੂਰ |
ਸਾਲ ਸਰਗਰਮ | 1955–ਵਰਤਮਾਨ |
ਵੈਂਬਸਾਈਟ | www.santoor.com |
ਇਨ੍ਹਾਂ ਦਾ ਜਨਮ ਜੰਮੂ ਵਿੱਚ ਗਾਇਕ ਪੰਡਤ ਉਮਾ ਦੱਤ ਸ਼ਰਮਾ ਦੇ ਘਰ ਹੋਇਆ ਸੀ। ਸ਼ਿਵਕੁਮਾਰ ਸ਼ਰਮਾ ਦੀ ਮਾਤ ਭਾਸ਼ਾ ਡੋਗਰੀ ਹੈ।
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.