![cover image](https://wikiwandv2-19431.kxcdn.com/_next/image?url=https://upload.wikimedia.org/wikipedia/pa/thumb/8/8e/KingsXI.jpg/640px-KingsXI.jpg&w=640&q=50)
ਪੰਜਾਬ ਕਿੰਗਜ਼
From Wikipedia, the free encyclopedia
ਪੰਜਾਬ ਕਿੰਗਜ਼ ਮੋਹਾਲੀ ਵਿੱਚ ਸਥਿਤ ਇੱਕ ਕ੍ਰਿਕਟ ਦੀ ਟੀਮ ਹੈ, ਜੋ ਇੰਡੀਅਨ ਪ੍ਰੀਮੀਅਰ ਲੀਗ ਦੀਆਂ ਅੱਠ ਟੀਮਾਂ ਵਿੱਚੋਂ ਇੱਕ ਹੈ। ਟੀਮ ਦਾ ਮੁੱਖ ਖਿਡਾਰੀ ਅਤੇ ਕਪਤਾਨ ਲੋਕੇਸ਼ ਰਾਹੁਲ ਹੈ। ਟੀਮ ਦਾ ਕੋਚ ਅਨਿਲ ਕੁੁੰਬਲੇ ਹੈ, ਜੋ ਇੱਕ ਪੁਰਾਣਾ ਖਿਡਾਰੀ ਹੈ। ਟੀਮ ਦੇ ਮਾਲਿਕ ਪ੍ਰੀਤੀ ਜ਼ਿੰਟਾ, ਨੇਸ ਵਾਡੀਆ, ਕਰਨ ਪਾਲ, ਅਤੇ ਮੋਹਿਤ ਬਰਮਨ ਹਨ। ਟੀਮ ਦਾ ਨਿੱਜੀ ਮੈਦਾਨ ਮੋਹਾਲੀ ਵਿਖੇ ਸਥਿਤ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਆਈਐਸ ਬਿੰਦਰਾ ਸਟੇਡੀਅਮ ਹੈ। 2010 ਦੇ ਆਈਪੀਐਲ ਤੋਂ, ਉਹ ਆਪਣੀਆਂ ਕੁਝ ਘਰੇਲੂ ਖੇਡਾਂ ਧਰਮਸ਼ਾਲਾ ਜਾਂ ਇੰਦੌਰ ਵਿੱਚ ਖੇਡ ਰਹੇ ਹਨ.
ਵਿਸ਼ੇਸ਼ ਤੱਥ ਖਿਡਾਰੀ ਅਤੇ ਸਟਾਫ਼, ਕਪਤਾਨ ...
Kings XI Punjab | |
ਖਿਡਾਰੀ ਅਤੇ ਸਟਾਫ਼ | |
---|---|
ਕਪਤਾਨ | ਲੋਕੇਸ਼ ਰਾਹੁਲ |
ਕੋਚ | ਅਨਿਲ ਕੁੰਬਲੇ |
ਮਾਲਕ | ਪ੍ਰੀਤੀ ਜ਼ਿੰਟਾ, ਨੈੱਸ ਵਾਡੀਆ, ਮੋਹਿਤ ਬਰਮਨ, ਓਬਰਾਏ ਸਮੂਹ |
ਟੀਮ ਜਾਣਕਾਰੀ | |
ਸ਼ਹਿਰ | ਮੋਹਾਲੀ, ਪੰਜਾਬ, ਭਾਰਤ |
ਘਰੇਲੂ ਮੈਦਾਨ | ਇੰਦਰਜੀਤ ਸਿੰਘ ਬਿੰਦਰਾ ਸਟੇਡੀਅਮ, ਮੋਹਾਲੀ (ਸਮਰੱਥਾ: 28,000) |
ਅਧਿਕਾਰਤ ਵੈੱਬਸਾਈਟ: | www |
![]() |
ਬੰਦ ਕਰੋ
![Thumb image](http://upload.wikimedia.org/wikipedia/pa/thumb/8/8e/KingsXI.jpg/320px-KingsXI.jpg)