ਪੰਕਜ ਉਧਾਸ
ਭਾਰਤੀ ਗਾਇਕ / From Wikipedia, the free encyclopedia
ਪੰਕਜ ਉਧਾਸ (17 ਮਈ 1951 - 26 ਫਰਵਰੀ 2024) ਭਾਰਤ ਦੇ ਇੱਕ ਪ੍ਰਸਿਧ ਗ਼ਜ਼ਲ ਗਾਇਕ ਸਨ। ਭਾਰਤੀ ਸੰਗੀਤ ਉਦਯੋਗ ਵਿੱਚ ਉਸਨੂੰ ਤਲਤ ਅਜੀਜ਼ ਅਤੇ ਜਗਜੀਤ ਸਿੰਘ ਵਰਗੇ ਹੋਰਨਾਂ ਸੰਗੀਤਕਾਰਾਂ ਨਾਲ ਇਸ ਸ਼ੈਲੀ ਨੂੰ ਪ੍ਰਸਿਧ ਸੰਗੀਤ ਦੇ ਦਾਇਰੇ ਵਿੱਚ ਲਿਆਉਣ ਦਾ ਸਿਹਰਾ ਦਿੱਤਾ ਜਾਂਦਾ ਹੈ। 2006 ਵਿੱਚ ਪੰਕਜ ਉਦਾਸ ਨੂੰ ਪਦਮ ਸ਼੍ਰੀ ਨਾਲ ਨਿਵਾਜਿਆ ਗਿਆ ਸੀ।
ਵਿਸ਼ੇਸ਼ ਤੱਥ ਪੰਕਜ ਉਧਾਸ, ਜਾਣਕਾਰੀ ...
ਪੰਕਜ ਉਧਾਸ | |
---|---|
ਜਾਣਕਾਰੀ | |
ਜਨਮ | (1951-05-17)17 ਮਈ 1951 ਜੈਤਪੁਰ, ਗੁਜਰਾਤ, ਭਾਰਤ |
ਮੌਤ | 26 ਫਰਵਰੀ 2024(2024-02-26) (ਉਮਰ 72) ਮੁੰਬਈ, ਮਹਾਰਾਸ਼ਟਰ, ਭਾਰਤ |
ਕਿੱਤਾ | ਗ਼ਜ਼ਲ ਗਾਇਕ |
ਵੈਂਬਸਾਈਟ | www |
ਬੰਦ ਕਰੋ