From Wikipedia, the free encyclopedia
ਪ੍ਰੋਟਾਨ ਜਾਂ ਪਰਮਾਣੂ ਧਨਾਤਮਕ ਕਣ ਜਾਂ ਸਿਰਫ਼ ਧਨਕਣ ਇੱਕ ਉੱਪ-ਪਰਮਾਣੂ ਕਣ ਹੈ ਜੀਹਦਾ ਚਿੰਨ੍ਹ p ਜਾਂ p+ ਅਤੇ ਇੱਕ ਧਨ ਚਾਰਜ ਹੁੰਦਾ ਹੈ। ਪ੍ਰੋਟੋਨ ਅਤੇ ਨਿਊਟ੍ਰੋਨ, ਹਰ ਇੱਕ ਦਾ ਪੁੰਜ ਇੱਕ ਪਰਮਾਣੂ ਪੁੰਜ ਯੂਨਿਟ ਹੁੰਦਾ ਹੈ ਅਤੇ ਇਹਨਾਂ ਨੂੰ ਸਮੂਹਿਕ ਤੌਰ 'ਤੇ "ਨਿਊਕਲੀਔਨਜ਼" ਕਿਹਾ ਜਾਂਦਾ ਹੈ।
Classification | ਬੈਰੀਆਨ |
---|---|
ਬਣਤਰ | 2 ਉਤਲੇ ਕੁਆਰਕ, 1 ਹੇਠਲਾ ਕੁਆਰਕ |
ਅੰਕੜੇ | ਫ਼ਰਮੀਆਈ |
ਪਰਸਪਰ ਪ੍ਰਭਾਵ | ਗੁਰੂਤਾ, ਕਮਜ਼ੋਰ, ਤਾਕਤਵਰ, ਬਿਜਲੀ-ਚੁੰਬਕੀ |
ਚਿੰਨ੍ਹ | p, p+, N+ |
ਵਿਰੋਧੀ-ਕਣ | ਐਂਟੀਪ੍ਰੋਟਾਨ |
ਮੱਤ ਸਥਾਪਤ | ਵਿਲੀਅਮ ਪ੍ਰਾਊਟ (1815) |
ਖੋਜਿਆ ਗਿਆ | ਅਰਨਸਟ ਰਦਰਫ਼ੋਰਡ (1917–1919, ਇਹਨਾਂ ਨੇ ਨਾਂ ਦਿੱਤਾ, 1920) |
ਭਾਰ | 1.672621777(74)×10−27 kg[1] 938.272046(21) MeV/c2[1] |
ਔਸਤ ਉਮਰ | >2.1×1029 years (ਸਥਾਈ) |
ਬਿਜਲਈ ਚਾਰਜ | +1 e 1.602176565(35)×10−19 C[1] |
ਚਾਰਜ ਅਰਧ-ਵਿਆਸ | 0.8775(51) fm[1] |
Electric dipole moment | <5.4×10−24 e·cm |
Electric polarizability | 1.20(6)×10−3 fm3 |
ਚੁੰਬਕੀ ਸੰਵੇਗ | 1.410606743(33)×10−26 J·T−1[1] 1.521032210(12)×10−3 μB[1] |
Magnetic polarizability | 1.9(5)×10−4 fm3 |
ਘੁਮਾਈ ਚੱਕਰ | 1⁄2 |
Isospin | 1⁄2 |
Parity | +1 |
Condensed | I(JP) = 1⁄2( 1⁄2+) |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.