ਪ੍ਰੋ. ਰਣਧੀਰ ਸਿੰਘ
From Wikipedia, the free encyclopedia
ਪ੍ਰੋ. ਰਣਧੀਰ ਸਿੰਘ(2 ਜਨਵਰੀ 1922 - 31 ਜਨਵਰੀ 2016), ਪੰਜਾਬੀ ਮੂਲ ਦੇ ਇੱਕ ਨਾਮਵਰ ਮਾਰਕਸਵਾਦੀ ਚਿੰਤਕ ਸਨ। ਉਹ ਦਿੱਲੀ ਯੂਨੀਵਰਿਸਟੀ ਵਿੱਚ ਰਾਜਨੀਤੀ ਸਿਧਾਂਤ ਦੇ ਪ੍ਰੋਫੈਸਰ ਰਹੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਜੀਵਨ ਫੈਲੋ ਸਨ। ਉਹ ਵਿਕਟਰ ਕੀਅਰਨਾਨ ਦੇ ਵਿਦਿਆਰਥੀ, ਲਾਹੌਰ ਵਿੱਚ ਵਿਦਿਆਰਥੀ ਲਹਿਰ ਦੇ ਆਗੂ, ਆਜ਼ਾਦੀ ਘੁਲਾਟੀਏ ਸਨ । ਉਹਨਾ ਨੇ ਜੇਲ੍ਹ ਵਿੱਚੋਂ ਐਮ.ਏ. ਰਾਜਨੀਤੀ ਸ਼ਾਸਤਰ ਦਾ ਇਮਤਿਹਾਨ ਦਿੱਤਾ ਸੀ ਜਿਸ ਵਿਚ ਉਹ ਅੱਵਲ ਰਹੇ ਸਨ ।
ਵਿਸ਼ੇਸ਼ ਤੱਥ ਪ੍ਰੋ. ਰਣਧੀਰ ਸਿੰਘ, ਜਨਮ ...
ਪ੍ਰੋ. ਰਣਧੀਰ ਸਿੰਘ | |
---|---|
ਜਨਮ | ਰਣਧੀਰ ਸਿੰਘ (1922-01-02)2 ਜਨਵਰੀ 1922 |
ਮੌਤ | 31 ਜਨਵਰੀ 2016(2016-01-31) (ਉਮਰ 94) ਦਿੱਲੀ, ਭਾਰਤ |
ਰਾਸ਼ਟਰੀਅਤਾ | ਭਾਰਤ |
ਅਲਮਾ ਮਾਤਰ | ਪੰਜਾਬੀ ਯੂਨੀਵਰਸਿਟੀ ਪਟਿਆਲਾ |
ਪੇਸ਼ਾ | ਅਧਿਆਪਨ ,ਪ੍ਰੋਫੈਸਰ ਦਿੱਲੀ ਯੂਨੀਵਰਿਸਟੀ |
ਜੀਵਨ ਸਾਥੀ | ਮਹਿੰਦਰ ਕੌਰ |
ਬੱਚੇ | ਸੀਮਾ ,ਪ੍ਰਿਆਲੀਨ ਸਿੰਘ |
ਬੰਦ ਕਰੋ