![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/a/ae/Pele_-_World_Economic_Forum_Annual_Meeting_Davos_2006.jpg/640px-Pele_-_World_Economic_Forum_Annual_Meeting_Davos_2006.jpg&w=640&q=50)
ਪੇਲੇ
ਫੁੱਟਬਾਲ ਖਿਡਾਰੀ (1940–2022) / From Wikipedia, the free encyclopedia
ਐਡਸਨ ਅਰੇਂਟਸ ਡੋ ਨਾਸੀਮੈਟੋ (ਬ੍ਰਾਜ਼ੀਲੀ ਪੁਰਤਗਾਲੀ: [ˈɛtsõ (w)ɐˈɾɐ̃tʃiz du nɐsiˈmẽtu]; ਜਨਮ 21 ਜਾਂ 23 ਅਕਤੂਬਰ 1940- 29 ਦਸੰਬਰ 2022)[11] ਜਿਨ੍ਹਾਂ ਨੂੰ ਉਨ੍ਹਾਂ ਦੇ ਲੋਕਪ੍ਰਿਯ ਨਾਮ ਪੇਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਸੇਵਾਮੁਕਤ ਬਰਾਜੀਲੀ ਫੁਟਬਾਲ ਖਿਡਾਰੀ ਹਨ। ਫੁਟਬਾਲ ਦੇ ਵਿਸ਼ੇਸ਼ਗਿਆਤਿਆਂ ਅਤੇ ਸਾਬਕਾ ਖਿਡਾਰੀਆਂ ਦੁਆਰਾ ਉਨ੍ਹਾਂ ਨੂੰ ਸਰਵਕਾਲੀਨ ਮਹਾਨ ਫੁਟਬਾਲ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। 1999 ਵਿੱਚ, ਉਨ੍ਹਾਂ ਨੂੰ ਇੰਟਰਨੈਸ਼ਨਲ ਫੈਡਰੇਸ਼ਨ ਆਫ ਫੁਟਬਾਲ ਹਿਸਟਰੀ ਐਂਡ ਸਟੈਟਿਸਟਿਕਸ (IFFHS) ਦੁਆਰਾ ਸ਼ਤਾਬਦੀ ਦੇ ਫੁਟਬਾਲ ਖਿਡਾਰੀ ਦੇ ਰੂਪ ਵਿੱਚ ਚੁਣਿਆ ਗਿਆ। 29 ਦਸੰਬਰ 2022 ਨੂੰ ਕੈਂਸਰ ਦੀ ਬਿਮਾਰੀ ਨਾਲ ਉਹਨਾਂ ਦੀ ਬ੍ਰਾਜ਼ੀਲ ਦੇ ਸਾਓ ਪੋਲੋ ਦੇ ਇੱਕ ਹਸਪਤਾਲ ਵਿਚ ਮੌਤ ਹੋ ਗਈ।[12]
ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
![]() ਪੇਲੇ 2007 ਵਿੱਚ | |||||||||||||||||||||||||||||
ਨਿੱਜੀ ਜਾਣਕਾਰੀ | |||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਐਡਸਨ ਅਰੇਂਟਸ ਡੋ ਨਾਸੀਮੈਟੋ | ||||||||||||||||||||||||||||
ਜਨਮ ਮਿਤੀ | (1940-10-21) 21 ਅਕਤੂਬਰ 1940 (ਉਮਰ 83) | ||||||||||||||||||||||||||||
ਜਨਮ ਸਥਾਨ | ਤਰੇਸ ਕੋਰਾਸੋਇਸ, ਬ੍ਰਾਜ਼ੀਲ | ||||||||||||||||||||||||||||
ਕੱਦ | 1.73 m (5 ft 8 in) | ||||||||||||||||||||||||||||
ਪੋਜੀਸ਼ਨ |
ਫੌਰਵਰਡ[1][2][3][4] ਅਟੈਕਿੰਗ ਮਿਡਫੀਲਡਰ[5][6][7][8][9] | ||||||||||||||||||||||||||||
ਯੁਵਾ ਕੈਰੀਅਰ | |||||||||||||||||||||||||||||
1953–1956 | ਬਾਓਰੁ | ||||||||||||||||||||||||||||
ਸੀਨੀਅਰ ਕੈਰੀਅਰ* | |||||||||||||||||||||||||||||
ਸਾਲ | ਟੀਮ | Apps | (ਗੋਲ) | ||||||||||||||||||||||||||
1956–1974 | ਸੰਤੋਸ | 638 | (619) | ||||||||||||||||||||||||||
1975–1977 | ਕੋਸਮੋਸ (1971–1985)[10] | 56 | (31) | ||||||||||||||||||||||||||
ਕੁੱਲ | 694 | (650) | |||||||||||||||||||||||||||
ਅੰਤਰਰਾਸ਼ਟਰੀ ਕੈਰੀਅਰ | |||||||||||||||||||||||||||||
1957–1971 | ਬ੍ਰਾਜ਼ੀਲ | 92 | (77) | ||||||||||||||||||||||||||
ਮੈਡਲ ਰਿਕਾਰਡ
| |||||||||||||||||||||||||||||
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ |
ਬੰਦ ਕਰੋ