ਪੌਲ ਏਡਰੀਅਨ ਮਰੀਸ ਡੀਰੈਕ OM FRS [2] (/dɪˈræk/ di-RAK; 8 ਅਗਸਤ 1902 - 20 ਅਕਤੂਬਰ 1984) ਇੱਕ ਅੰਗਰੇਜ਼ ਵਿਚਾਰਵਾਨ ਭੌਤਿਕ ਵਿਗਿਆਨੀ ਸਨ ਜਿਹਨਾਂ ਨੇ ਮਿਕਦਾਰੀ ਮਸ਼ੀਨ ਵਿਗਿਆਨ ਅਤੇ ਮਿਕਦਾਰੀ ਬਿਜਲੀ-ਗਤੀ ਵਿਗਿਆਨ ਦੋਹਾਂ ਦੇ ਮੁੱਢਲੇ ਵਿਕਾਸ ਵਿੱਚ ਮੂਲ ਯੋਗਦਾਨ ਪਾਇਆ। ਉਹ ਕੈਮਬ੍ਰਿਜ ਯੂਨੀਵਰਸਿਟੀ ਵਿਖੇ ਹਿਸਾਬ ਦੇ ਲੂਕਾਸੀ ਪ੍ਰੋਫ਼ੈਸਰ, ਵਿਚਾਰਵਾਨ ਵਿੱਦਿਆ ਕੇਂਦਰ, ਮਿਆਮੀ ਯੂਨੀਵਰਸਿਟੀ ਦੇ ਮੈਂਬਰ ਸਨ ਅਤੇ ਆਪਣੀ ਜ਼ਿੰਦਗੀ ਦਾ ਆਖ਼ਰੀ ਦਹਾਕਾ ਉਹਨਾਂ ਨੇ ਫ਼ਲੋਰਿਡਾ ਸਟੇਟ ਯੂਨੀਵਰਸਿਟੀ ਵਿਖੇ ਬਤੀਤ ਕੀਤਾ।

ਵਿਸ਼ੇਸ਼ ਤੱਥ ਪੌਲ ਡੀਰੈਕ Paul Dirac, ਜਨਮ ...
ਪੌਲ ਡੀਰੈਕ
Paul Dirac
Thumb
ਜਨਮ
ਪੌਲ ਏਡਰੀਅਨ ਮਰੀਸ ਡੀਰੈਕ

(1902-08-08)8 ਅਗਸਤ 1902
ਬ੍ਰਿਸਟਲ, ਇੰਗਲੈਂਡ
ਮੌਤ20 ਅਕਤੂਬਰ 1984(1984-10-20) (ਉਮਰ 82)
ਟੈਲਾਹਸੀ, ਫ਼ਲੋਰਿਡਾ, ਯੂ.ਐੱਸ.
ਰਾਸ਼ਟਰੀਅਤਾਸਵਿਟਜ਼ਰਲੈਂਡ (1902–19)
ਸੰਯੁਕਤ ਬਾਦਸ਼ਾਹੀ (1919-84)
ਅਲਮਾ ਮਾਤਰਬ੍ਰਿਸਟਲ ਯੂਨੀਵਰਸਿਟੀ
ਕੈਮਬ੍ਰਿਜ ਯੂਨੀਵਰਸਿਟੀ
ਲਈ ਪ੍ਰਸਿੱਧ
 
  • ਡੀਰੈਕ ਸਮੀਕਰਨ
    ਡੀਰੈਕ ਕੰਘੀ
    Dirac delta function
    Fermi–Dirac statistics
    Fermi–Dirac integral
    Complete Fermi–Dirac integral
    ਡੀਰੈਕ ਸਮੁੰਦਰ
    Dirac bracket
    Dirac spinor
    Dirac picture
    Dirac measure
    Dirac monopole
    Dirac notation
    Dirac adjoint
    Dirac large numbers hypothesis
    Dirac fermion
    Dirac field
    Dirac hole theory
    Dirac spectrum
    Dirac string
    ਡੀਰੈਕ ਅਲਜਬਰਾ
    Dirac matrices
    Dirac operator
    Dirac constant
    Dirac's theorem on Hamiltonian cycles
    Dirac's theorem on chordal graphs
    Dirac's theorem on cycles in k-connected graphs
    Kapitsa–Dirac effect
    Dirac–von Neumann axioms
    Abraham–Lorentz–Dirac force
    Dirac-Coulomb-Breit Equation
    ਆਈਨਸਟਾਈਨ–ਮੈਕਸਵੈੱਲ–ਡੀਰੈਕ ਸਮੀਕਰਨ
    Canonical quantisation
    Canonical quantum gravity
    Exchange interaction
    First class constraint
    Mathematical formulation of quantum mechanics
    Negative probability
    Path integral formulation
    Primary constraint
    ਮਿਕਦਾਰੀ ਬਿਜਲੀ-ਗਤੀ ਵਿਗਿਆਨ
    Spin magnetic moment
    Virtual particle
ਪੁਰਸਕਾਰਭੌਤਿਕੀ ਵਿੱਚ ਨੋਬਲ ਪੁਰਸਕਾਰ (1933)
ਕੋਪਲੀ ਤਗਮਾ (1952)
ਮੈਕਸ ਪਲੈਂਕ ਤਗਮਾ (1952)
ਸ਼ਾਹੀ ਸਮਾਜ ਦਾ ਸੰਗੀ (1930)[1]
ਵਿਗਿਆਨਕ ਕਰੀਅਰ
ਖੇਤਰਭੌਤਿਕੀ (ਵਿਚਾਰਵਾਨ)
ਅਦਾਰੇਕੈਮਬ੍ਰਿਜ ਯੂਨੀਵਰਸਿਟੀ
ਮਿਆਮੀ ਯੂਨੀਵਰਸਿਟੀ
ਫ਼ਲੋਰਿਡਾ ਸਟੇਟ ਯੂਨੀਵਰਸਿਟੀ
ਡਾਕਟੋਰਲ ਸਲਾਹਕਾਰਰੈਲਫ਼ ਫ਼ਾਊਲਰ
ਡਾਕਟੋਰਲ ਵਿਦਿਆਰਥੀਹੋਮੀ ਭਾਬਾ
ਹਰੀਸ਼ ਚੰਦਰ ਮਹਿਤਾ
ਡੈਨਿਸ ਸੀਆਮਾ
ਫ਼ਰੈੱਡ ਹੌਇਲ
ਬਹਿਰਾਮ ਕੁਰਸ਼ੁਨੋਗਲੂ
ਜਾਨ ਪੋਕਿੰਗਹੌਰਨ
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.