ਪਾਕਿਸਤਾਨ ਦੀ ਰਾਸ਼ਟਰੀ ਸਭਾ
From Wikipedia, the free encyclopedia
ਪਾਕਿਸਤਾਨ ਦੀ ਰਾਸ਼ਟਰੀ ਸਭਾ ਜਾਂ ਕੌਮੀ ਅਸੰਬਲੀ (ਉਰਦੂ: نیشنل اسمبلی ; ਅੰਗਰੇਜ਼ੀ: National Assembly, ਨੈਸ਼ਨਲ ਅਸੰਬਲੀ) ਪਾਕਿਸਤਾਨ ਦੀ ਦੋ-ਸਦਨੀ ਸੰਸਦ (ਮਜਲਿਸ - ਏ ਸ਼ੂਰਾ), ਜਿਸਦਾ ਉੱਚ-ਸਦਨ ਸੇਨੇਟ ਹੈ, ਦਾ ਹੇਠਲਾ ਸਦਨ ਹੈ। ਉਰਦੂ ਭਾਸ਼ਾ ਵਿੱਚ ਇਸਨੂੰ ਕੌਮੀ ਅਸੰਬਲੀ ਕਿਹਾ ਜਾਂਦਾ ਸੀ। ਇਸ ਵਿੱਚ ਕੁੱਲ 342 ਆਸਨ ਹਨ, ਜਿਹਨਾਂ ਵਿੱਚੋਂ 242 ਚੋਣ ਦੇ ਜ਼ਰਏ ਚੁਣੇ ਜਾਂਦੇ ਹਨ ਅਤੇ ਬਾਕੀ ਦੇ 70 ਔਰਤਾਂ ਅਤੇ ਘੱਟ ਗਿਣਤੀਆਂ ਲਈ ਰਾਖਵੀਆਂ ਹਨ। ਕੌਮੀ ਅਸੰਬਲੀ ਪਾਕਿਸਤਾਨ ਦੀਆਂ ਸੰਧੀ ਵਿਧਾਇਕਾਂ ਦੀ ਉਹ ਇਕਾਈ ਹੈ, ਜਿਸਨੂੰ ਜਨਤਾ ਦੁਆਰਾ ਚੁਣਿਆ ਜਾਂਦਾ ਹੈ। ਇਹ ਪਾਕਿਸਤਾਨ ਵਿੱਚ ਲੋਕਸਭਾ ਦੀ ਜੋੜੀਦਾਰ ਹੈ।
ਇਸ ਲੇਖ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |