ਪਾਈਥਾਗੋਰਸ
From Wikipedia, the free encyclopedia
ਸਾਮੋਸ ਦਾ ਪਾਈਥਾਗੋਰਸ (ਪ੍ਰਾਚੀਨ ਯੂਨਾਨੀ: Πυθαγόρας ὁ Σάμιος, ਜਾਂ ਸਿਰਫ ਪਾਈਥਾਗੋਰਸ ਪ੍ਰਾਚੀਨ ਯੂਨਾਨੀ: Πυθαγόρας; ਜਨਮ: ਲਗਪਗ 570 – ਮੌਤ ਲਗਪਗ 495 ਈਪੂ)[1][2] ਇੱਕ ਪੁਰਾਤਨ ਯੂਨਾਨੀ ਦਾਰਸ਼ਨਿਕ, ਹਿਸਾਬਦਾਨ, ਅਤੇ ਪਾਈਥਾਗੋਰੀਅਨ ਧਾਰਮਿਕ ਲਹਿਰ ਦਾ ਮੋਢੀ ਸੀ। ਉਸ ਨੂੰ ਅਕਸਰ ਇੱਕ ਮਹਾਨ ਗਣਿਤਸ਼ਾਸਤਰੀ, ਰਹੱਸਵਾਦੀ ਅਤੇ ਵਿਗਿਆਨੀ ਦੇ ਰੂਪ ਵਿੱਚ ਸਨਮਾਨ ਦਿੱਤਾ ਜਾਂਦਾ ਹੈ; ਹਾਲਾਂਕਿ ਕੁੱਝ ਲੋਕ ਹਿਸਾਬ ਅਤੇ ਕੁਦਰਤੀ ਦਰਸ਼ਨ ਵਿੱਚ ਉਸਦੇ ਯੋਗਦਾਨ ਦੀਆਂ ਸੰਭਾਵਨਾਵਾਂ ਉੱਤੇ ਕਿੰਤੂ ਕਰਦੇ ਹਨ। ਹੀਰੋਡੋਟਸ ਉਸ ਨੂੰ ਯੂਨਾਨੀਆਂ ਵਿੱਚੋਂ ਸਭ ਤੋਂ ਜਿਆਦਾ ਸਮਰੱਥਾਵਾਨ ਦਾਰਸ਼ਨਿਕ ਮੰਨਦੇ ਹਨ।
ਵਿਸ਼ੇਸ਼ ਤੱਥ ਪਾਈਥਾਗੋਰਸ (Πυθαγόρας), ਜਨਮ ...
ਪਾਈਥਾਗੋਰਸ (Πυθαγόρας) | |
---|---|
ਜਨਮ | ਅੰਦਾਜ਼ਨ 570 ਈਪੂ ਸਾਮੋਸ |
ਮੌਤ | ਅੰਦਾਜ਼ਨ 495 ਈਪੂ (ਲਗਪਗ 75 ਸਾਲ) ਮੈਟਾਪੋਂਟਮ |
ਕਾਲ | Ancient philosophy |
ਖੇਤਰ | Western philosophy |
ਸਕੂਲ | ਪਾਈਥਾਗੋਰੀਆਮ |
ਮੁੱਖ ਰੁਚੀਆਂ | ਹਿਸਾਬ, ਸੰਗੀਤ, ਨੀਤੀ, ਰਾਜਨੀਤੀ |
ਮੁੱਖ ਵਿਚਾਰ | ਸੰਗੀਤ ਯੂਨੀਵਰਸਿਲ, ਗੋਲਡਨ ਅਨੁਪਾਤ, ਪਾਇਥਾਗੋਰੀਅਨ ਟਿਉਨਿੰਗ, ਪਾਇਥਾਗੋਰਸ ਥਿਉਰਮ |
ਪ੍ਰਭਾਵਿਤ ਕਰਨ ਵਾਲੇ
| |
ਪ੍ਰਭਾਵਿਤ ਹੋਣ ਵਾਲੇ | |
ਬੰਦ ਕਰੋ