![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/5/53/Actress_Nanda_001.jpg/640px-Actress_Nanda_001.jpg&w=640&q=50)
ਨੰਦਾ (ਅਭਿਨੇਤਰੀ)
From Wikipedia, the free encyclopedia
ਨੰਦਾ (8 ਜਨਵਰੀ 1939 – 25 ਮਾਰਚ 2014) ਭਾਰਤੀ ਫ਼ਿਲਮ ਅਦਾਕਾਰਾ ਸੀ ਜਿਸਨੇ ਹਿੰਦੀ ਅਤੇ ਮਰਾਠੀ ਫ਼ਿਲਮਾਂ ਕੰਮ ਕੀਤਾ। ਫਿਲਮਾਂ ਵਿੱਚ ਸੰਮੋਹਿਤ ਕਰ ਦੇਣ, ਸੁਰਮੀਲੀ ਭਾਰਤੀ ਮੁਟਿਆਰ ਅਤੇ ਆਧੁਨਿਕ ਲੜਕੀ ਦੀਆਂ ਭੂਮਿਕਾਵਾਂ ਨਿਭਾਉਣ ਵਾਲੀ ਮਸ਼ਹੂਰ ਅਭਿਨੇਤਰੀ ਸੀ। ਆਪ ਨੇ 1960ਵਿਆਂ ਤੇ 70ਵਿਆਂ ਦੇ ਸ਼ੁਰੂ ਵਿੱਚ ਸਿਨੇਮਾ ਸਕਰੀਨ ’ਤੇ ਰਾਜ ਕੀਤਾ।
ਵਿਸ਼ੇਸ਼ ਤੱਥ ਨੰਦਾ, ਜਨਮ ...
ਨੰਦਾ | |
---|---|
![]() ਨੰਦਾ ਕੀਨੀਆ ਵਿੱਚ, 1970 | |
ਜਨਮ | (1939-01-08)8 ਜਨਵਰੀ 1939 |
ਮੌਤ | 25 ਮਾਰਚ 2014(2014-03-25) (ਉਮਰ 75) ਮੁੰਬਈ, ਭਾਰਤ |
ਮੌਤ ਦਾ ਕਾਰਨ | ਦਿਲ ਦਾ ਦੌਰਾ |
ਪੇਸ਼ਾ | ਅਭਿਨੇਤਰੀ |
ਸਰਗਰਮੀ ਦੇ ਸਾਲ | 1957–1995 |
ਪੁਰਸਕਾਰ | ਆਂਚਲ (1960) ਲਈ ਫਿਲਮਫੇਅਰ ਸਭ ਤੋਂ ਵਧੀਆ ਸਹਾਇਕ ਅਦਾਕਾਰ |
ਬੰਦ ਕਰੋ