ਨੂਨਾਵੁਤ /ˈnnəˌvʊt/ (ਇਨੁਕਤੀਤੂਤ: ᓄᓇᕗᑦ [ˈnunavut] ਤੋਂ) ਕੈਨੇਡਾ ਦਾ ਸਭ ਤੋਂ ਵੱਡਾ, ਸਭ ਤੋਂ ਉੱਤਰੀ ਅਤੇ ਸਭ ਤੋਂ ਨਵਾਂ ਰਾਜਖੇਤਰ ਹੈ। ਇਸ ਨੂੰ ਉੱਤਰ-ਪੱਛਮੀ ਰਿਆਸਤ ਤੋਂ 1 ਅਪਰੈਲ 1999 ਨੂੰ ਨੂਨਾਵੁਤ ਐਕਟ ਔਰ ਨੂਨਾਵੁਤ ਲੈਂਡ ਕਲੇਮਜ਼ ਐਗਰੀਮੈਂਟ ਦੇ ਜ਼ਰੀਏ ਅਲੱਗ ਕੀਤਾ ਗਿਆ ਸੀ। ਇਸ ਦੀਆਂ ਸਰਹੱਦਾਂ ਦਾ ਨਿਰਣਾ 1993 ਵਿੱਚ ਕੀਤਾ ਜਾ ਚੁੱਕਾ ਸੀ। ਨੂਨਾਵੁਤ ਦਾ ਕਿਆਮ ਅਮਲ ਵਿੱਚ ਆਉਣ ਨਾਲ ਕੈਨੇਡਾ ਦੇ ਨਕਸ਼ੇ ਤੇ 1949 ਵਿੱਚ ਨਿਊਫ਼ੰਡਲੈਂਡ ਅਤੇ ਲਾਬਰਾਡੋਰ ਦੇ ਕਿਆਮ ਦੇ ਬਾਦ ਇੱਕ ਬੜੀ ਤਬਦੀਲੀ ਵਾਪਰੀ।

ਵਿਸ਼ੇਸ਼ ਤੱਥ ਰਾਜਧਾਨੀ, ਸਭ ਤੋਂ ਵੱਡਾ ਸ਼ਹਿਰ ...
ਨੂਨਾਵੁਤ
ᓄᓇᕗᑦ
ThumbThumb
ਝੰਡਾਕੁਲ-ਚਿੰਨ੍ਹ
ਮਾਟੋ: ᓄᓇᕗᑦ ᓴᙱᓂᕗᑦ  (ਇਨੁਕਤੀਤੂਤ)
"Nunavut Sannginivut"
"ਸਾਡੀ ਧਰਤੀ, ਸਾਡੀ ਤਾਕਤ"
Thumb
ਰਾਜਧਾਨੀ ਇਕਾਲੀਤ
ਸਭ ਤੋਂ ਵੱਡਾ ਸ਼ਹਿਰ ਇਕਾਲੀਤ
ਸਭ ਤੋਂ ਵੱਡਾ ਮਹਾਂਨਗਰ ਇਕਾਲੀਤ
ਅਧਿਕਾਰਕ ਭਾਸ਼ਾਵਾਂ ਇਨੂਈਤ (ਇਨੁਕਤੀਤੂਤ  ਇਨੂਈਨਾਕਤੁਨ)
ਅੰਗਰੇਜ਼ੀ
ਫ਼ਰਾਂਸੀਸੀ[1]
ਵਾਸੀ ਸੂਚਕ ਨੂਨਾਵੁਮੀਊਤ
Nunavummiuq (sing.)[2]
ਸਰਕਾਰ
ਕਿਸਮ
ਕਮਿਸ਼ਨਰ ਐਡਨਾ ਇਲੀਆਸ
ਮੁਖੀ ਈਵਾ ਆਰੀਆਕ (ਅਜ਼ਾਦ)
ਵਿਧਾਨ ਸਭਾ ਨੂਨਾਵੁਤ ਦੀ ਵਿਧਾਨ ਸਭਾ
ਸੰਘੀ ਪ੍ਰਤੀਨਿਧਤਾ (ਕੈਨੇਡੀਆਈ ਸੰਸਦ ਵਿੱਚ)
ਸਦਨ ਦੀਆਂ ਸੀਟਾਂ 1 of 308 (0.3%)
ਸੈਨੇਟ ਦੀਆਂ ਸੀਟਾਂ 1 of 105 (1%)
ਮਹਾਂਸੰਘ 1 ਅਪਰੈਲ, 1999 (13ਵਾਂ)
ਖੇਤਰਫਲ [3] ਪਹਿਲਾ ਦਰਜਾ
ਕੁੱਲ 2,038,722 km2 (787,155 sq mi)
ਥਲ 1,877,787 km2 (725,018 sq mi)
ਜਲ (%) 160,935 km2 (62,137 sq mi) (7.9%)
ਕੈਨੇਡਾ ਦਾ ਪ੍ਰਤੀਸ਼ਤ 20.4% of 9,984,670 km2
ਅਬਾਦੀ [3] 13ਵਾਂ ਦਰਜਾ
ਕੁੱਲ (2011) 31,906
ਘਣਤਾ (2011) 0.02/km2 (0.052/sq mi)
GDP  13ਵਾਂ ਦਰਜਾ
ਕੁੱਲ (2006) C$1.213 ਬਿਲੀਅਨ[4]
ਪ੍ਰਤੀ ਵਿਅਕਤੀ C$39,383 (8ਵਾਂ)
ਛੋਟੇ ਰੂਪ
ਡਾਕ-ਸਬੰਧੀ NU
ISO 3166-2 CA-NU
ਸਮਾਂ ਜੋਨ UTC-5, UTC-6, UTC-7
ਡਾਕ ਕੋਡ ਅਗੇਤਰ X
ਫੁੱਲ ਜਾਮਨੀ ਸਾਕਸੀਫ਼ਰਾਜ[5]
ਦਰਖ਼ਤ n/a
ਪੰਛੀ ਪੱਛਰ ਟਾਰਮੀਗਨ[6]
ਵੈੱਬਸਾਈਟ www.gov.nu.ca
ਇਹਨਾਂ ਦਰਜਿਆਂ ਵਿੱਚ ਸਾਰੇ ਕੈਨੇਡੀਆਈ ਸੂਬੇ ਅਤੇ ਰਾਜਖੇਤਰ ਸ਼ਾਮਲ ਹਨ
ਬੰਦ ਕਰੋ

ਹਵਾਲੇ

Wikiwand in your browser!

Seamless Wikipedia browsing. On steroids.

Every time you click a link to Wikipedia, Wiktionary or Wikiquote in your browser's search results, it will show the modern Wikiwand interface.

Wikiwand extension is a five stars, simple, with minimum permission required to keep your browsing private, safe and transparent.