![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/9/9a/Nikki_Haley_%252853299447738%2529_%2528cropped%2529.jpg/640px-Nikki_Haley_%252853299447738%2529_%2528cropped%2529.jpg&w=640&q=50)
ਨਿੱਕੀ ਹੈਲੀ
From Wikipedia, the free encyclopedia
ਨਿਮਰਤ ਨਿੱਕੀ ਹੈਲੀ (née ਰੰਧਾਵਾ; ਜਨਮ 20 ਜਨਵਰੀ 1972[1][2][3]) ਭਾਰਤੀ ਮੂਲ ਦੀ ਇੱਕ ਅਮਰੀਕੀ ਸਿਆਸਤਦਾਨ ਹੈ, ਉਹ ਪਹਿਲੀ ਅਜਿਹੀ ਮਹਿਲਾ ਹੈ ਜੋ ਅਮਰੀਕਾ ਦੇ ਸਾਊਥ ਕੈਰੋਲੀਨਾ ਸਟੇਟ ਦੀ ਗਵਰਨਰ ਚੁਣੀ ਗਈ। ਉਹ 2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਤੋ ਉਮੀਦਵਾਰ ਸੀ।[4]
ਵਿਸ਼ੇਸ਼ ਤੱਥ ਨਿੱਕੀ ਹੈਲੀ, 29ਵੀਂ ਸੰਯੁਕਤ ਰਾਸ਼ਟਰ ਵਿੱਚ ਸੰਯੁਕਤ ਰਾਜ ਦੇ ਰਾਜਦੂਤ ...
ਨਿੱਕੀ ਹੈਲੀ | |
---|---|
![]() 2023 ਵਿੱਚ ਹੈਲੀ | |
29ਵੀਂ ਸੰਯੁਕਤ ਰਾਸ਼ਟਰ ਵਿੱਚ ਸੰਯੁਕਤ ਰਾਜ ਦੇ ਰਾਜਦੂਤ | |
ਦਫ਼ਤਰ ਵਿੱਚ ਜਨਵਰੀ 27, 2017 – ਦਸੰਬਰ 31, 2018 | |
ਰਾਸ਼ਟਰਪਤੀ | ਡੌਨਲਡ ਟਰੰਪ |
ਉਪ |
|
ਤੋਂ ਪਹਿਲਾਂ | ਸਮਾਂਥਾ ਪਾਵਰ |
ਤੋਂ ਬਾਅਦ | ਕੈਲੀ ਕਰਾਫਟ |
ਦੱਖਣੀ ਕੈਰੋਲੀਨਾ ਦੀ 116ਵੀਂ ਰਾਜਪਾਲ | |
ਦਫ਼ਤਰ ਵਿੱਚ ਜਨਵਰੀ 12, 2011 – ਜਨਵਰੀ 24, 2017 | |
ਲੈਫਟੀਨੈਂਟ |
|
ਤੋਂ ਪਹਿਲਾਂ | ਮਾਰਕ ਸੈਨਫੋਰਡ |
ਤੋਂ ਬਾਅਦ | ਹੈਨਰੀ ਮੈਕਮਾਸਟਰ |
87ਵੇਂ ਜਿਲ੍ਹੇ ਤੋ ਸਾਊਥ ਕੈਰੋਲੀਨਾ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੀ ਮੈਂਬਰ | |
ਦਫ਼ਤਰ ਵਿੱਚ ਜਨਵਰੀ 11, 2005 – ਜਨਵਰੀ 11, 2011 | |
ਤੋਂ ਪਹਿਲਾਂ | ਲੈਰੀ ਕੂਨ |
ਤੋਂ ਬਾਅਦ | ਟੌਡ ਆਟਵਾਟਰ |
ਨਿੱਜੀ ਜਾਣਕਾਰੀ | |
ਜਨਮ | (1972-01-20) ਜਨਵਰੀ 20, 1972 (ਉਮਰ 52) ਬੈਂਬਰਗ, ਦੱਖਣੀ ਕੈਰੋਲੀਨਾ, ਸੰਯੁਕਤ ਰਾਜ |
ਸਿਆਸੀ ਪਾਰਟੀ | ਰਿਪਬਲਿਕਨ |
ਜੀਵਨ ਸਾਥੀ |
ਮਾਈਕਲ ਹੈਲੀ (ਵਿ. 1996) |
ਬੱਚੇ | 2 |
ਸਿੱਖਿਆ | ਕਲੈਮਸਨ ਯੂਨੀਵਰਸਿਟੀ (ਬੀਐਸ) |
ਕਿੱਤਾ |
|
ਦਸਤਖ਼ਤ | ![]() |
ਵੈੱਬਸਾਈਟ | ਅਧਿਕਾਰਿਤ ਵੈੱਬਸਾਈਟ |
ਬੰਦ ਕਰੋ