ਨਿਰਮੋਹਗੜ੍ਹ ਦੀ ਲੜਾਈ
From Wikipedia, the free encyclopedia
ਨਿਰਮੋਹਗੜ੍ਹ ਦੀ ਲੜਾਈ ਜੋ 8 ਅਕਤੂਬਰ, 1700 ਵਿੱਚ ਅਜਮੇਰ ਚੰਦ ਦੀ ਫ਼ੌਜ ਤੇ ਸਿੱਖਾਂ ਵਿੱਚ ਲੜੀ ਗਈ। ਪਹਾੜੀ ਰਾਜਿਆਂ ਨੇ ਨਿਰਮੋਹਗੜ੍ਹ ਵਿੱਚ ਗੁਰੂ ਗੋਬਿੰਦ ਸਿੰਘ ਉੱਤੇ ਹਮਲਾ ਬੋਲ ਦਿੱਤਾ। ਸਵਾ ਪਹਿਰ ਦੋਹਾਂ ਪਾਸਿਆਂ ਤੋਂ ਘਮਾਸਾਨ ਜੰਗ ਹੋਈ। ਅਜਮੇਰ ਚੰਦ ਦੀ ਫ਼ੌਜ ਕੋਲ ਗੋਲਾ ਬਾਰੂਦ ਕਾਫ਼ੀ ਸੀ ਤੇ ਉਸ ਦੀ ਫ਼ੌਜ ਦੀ ਗਿਣਤੀ ਵੀ ਬਹੁਤ ਸੀ। ਗੁਰੂ ਗੋਬਿੰਦ ਸਿੰਘ ਕੋਲ ਗਿਣਵੇਂ ਚੁਣਵੇਂ ਸਿੰਘ ਹੀ ਸਨ। ਇਸ ਦੇ ਬਾਵਜੂਦ ਸਿੰਘ ਬਹਾਦਰੀ ਨਾਲ ਲੜੇ। ਅੰਤ ਰਾਜੇ ਆਪਣੇ ਮਨਸੂਬੇ ਵਿੱਚ ਕਾਮਯਾਬ ਨਾ ਹੋ ਸਕੇ। ਸਿੱਖਾਂ ਦੀ ਜਿੱਤ ਹੋਈ।
ਵਿਸ਼ੇਸ਼ ਤੱਥ ਨਿਰਮੋਹਗੜ੍ਹ ਦੀ ਲੜਾਈ, ਮਿਤੀ ...
ਨਿਰਮੋਹਗੜ੍ਹ ਦੀ ਲੜਾਈ | |||||||
---|---|---|---|---|---|---|---|
ਮੁਗਲ ਸਿੱਖ ਲੜਾਈ ਦਾ ਹਿੱਸਾ | |||||||
| |||||||
Belligerents | |||||||
![]() | ਪਹਾੜੀ ਰਾਜੇ | ||||||
Commanders and leaders | |||||||
ਗੁਰੂ ਗੋਬਿੰਦ ਸਿੰਘ | ਰਾਜਾ ਅਜਮੇਰ ਚੰਦ ਅਤੇ ਪਹਾੜੀ ਰਾਜੇ | ||||||
Strength | |||||||
ਜਾਣਕਾਰੀ ਨਹੀਂ | ਜਾਣਕਾਰੀ ਨਹੀਂ |
ਬੰਦ ਕਰੋ