![cover image](https://wikiwandv2-19431.kxcdn.com/_next/image?url=https://upload.wikimedia.org/wikipedia/commons/thumb/9/9d/NYC_Montage_2014_4_-_Jleon.jpg/640px-NYC_Montage_2014_4_-_Jleon.jpg&w=640&q=50)
ਨਿਊਯਾਰਕ ਸ਼ਹਿਰ
ਸੰਯੁਕਤ ਰਾਜ ਅਮਰੀਕਾ ਦੇ ਰਾਜ ਨਿਊਯਾਰਕ 'ਚ ਇੱਕ ਸ਼ਹਿਰ / From Wikipedia, the free encyclopedia
ਨਿਊਯਾਰਕ ਸ਼ਹਿਰ ਅਮਰੀਕਾ ਦਾ ਇੱਕ ਮੁੱਖ ਸ਼ਹਿਰ ਹੈ। ਇਹ ਨਿਊਯਾਰਕ ਰਾਜ ਦੇ ਵਿੱਚ ਪੈਂਦਾ ਹੈ। ਇਹ ਅਮਰੀਕਾ ਦੀ ਸਭ ਤੋਂ ਵੱਧ ਜਨ-ਸੰਖਿਆ ਵਾਲਾ ਸ਼ਹਿਰ ਹੈ। ਨਿਊ ਐਮਸਟਰਡਮ ਦਾ ਨਾਂ ਨਿਊ ਯਾਰਕ ਬਣਿਆ: ਅਮਰੀਕਾ ਵਿੱਚ ਡੱਚ ਕੌਮ (ਹਾਲੈਂਡ) ਦੇ ਕਬਜ਼ੇ ਹੇਠਲੇ ਮੈਨਹੈਟਨ ਟਾਪੂ ਦੀ ਵਸੋਂ 1614 ਤੋਂ 1624 ਦੇ ਵਿਚਕਾਰ ਇੱਕ ਵੱਡੇ ਪਿੰਡ ਵਾਂਗ ਬਣ ਗਈ। 1625 ਵਿੱਚ ਇਸ ਨੂੰ ਹਾਲੈਂਡ ਦੀ ਰਾਜਧਾਨੀ ਐਮਸਟਰਡਮ' ਦੇ ਨਾਂ ਦੇ ਪਿਛੋਕੜ ਵਿੱਚ 'ਨਿਊ ਐਮਸਟਰਡਮ' ਦਾ ਨਾਂ ਦੇ ਕੇ ਡੱਚ ਬਸਤੀ ਦੀ ਰਾਜਧਾਨੀ ਬਣਾ ਲਿਆ ਗਿਆ ਤੇ ਇਥੇ ਕਿਲ੍ਹਾ ਉਸਾਰਨਾ ਸ਼ੁਰੂ ਕਰ ਦਿਤਾ ਗਿਆ। 1653 ਵਿੱਚ ਇਸ ਨੂੰ ਸ਼ਹਿਰ ਦਾ ਦਰਜਾ ਦੇ ਦਿਤਾ ਗਿਆ। ਮਗਰੋਂ ਅਠਾਰਵੀਂ ਸਦੀ ਵਿੱਚ ਜਦ ਇਹ ਨਿਊਯਾਰਕ ਸਟੇਟ ਦੀ ਰਾਜਧਾਨੀ ਬਣਿਆ ਤਾਂ ਇਸ ਦਾ ਨਾਂ 'ਨਿਊਯਾਰਕ' ਪੈ ਗਿਆ।
![Thumb image](http://upload.wikimedia.org/wikipedia/commons/thumb/5/52/New_York_Midtown_Skyline_at_night_-_Jan_2006_edit1.jpg/640px-New_York_Midtown_Skyline_at_night_-_Jan_2006_edit1.jpg)
- ਇਹ ਲੇਖ ਨਿਊਯਾਰਕ ਸ਼ਹਿਰ ਦੇ ਬਾਰੇ ਹੈ, ਇਸ ਨਾਮ ਦੇ ਰਾਜ ਦੇ ਲੇਖ ਤੇ ਜਾਣ ਲਈ ਨਿਊਯਾਰਕ ਵੇਖੋ।
ਵਿਸ਼ੇਸ਼ ਤੱਥ ਨਿਊਯਾਰਕ ਸ਼ਹਿਰ, Country ...
ਨਿਊਯਾਰਕ ਸ਼ਹਿਰ | |||
---|---|---|---|
ਸ਼ਹਿਰ | |||
City of New York | |||
![]() Clockwise, from top: Midtown Manhattan, Times Square, the Unisphere in Queens, the Brooklyn Bridge, Lower Manhattan with One World Trade Center, Central Park, the headquarters of the United Nations, and the Statue of Liberty | |||
| |||
ਉਪਨਾਮ: See Nicknames of New York City | |||
![]() Location in the State of New York | |||
Country | ![]() | ||
State | ਫਰਮਾ:Country data New York | ||
Counties | Bronx, Kings (Brooklyn), New York (Manhattan), Queens, Richmond (Staten Island)
| ||
Historic colonies | ![]() ![]() | ||
Settled | 1624 | ||
Consolidated | 1898 | ||
ਸਰਕਾਰ | |||
• ਕਿਸਮ | Mayor–Council | ||
• ਬਾਡੀ | New York City Council | ||
• Mayor | Bill de Blasio (D) | ||
ਖੇਤਰ | |||
• Total | 468.9 sq mi (1,214 km2) | ||
• Land | 304.8 sq mi (789 km2) | ||
• Water | 164.1 sq mi (425 km2) | ||
• Metro | 13,318 sq mi (34,490 km2) | ||
ਉੱਚਾਈ | 33 ft (10 m) | ||
ਆਬਾਦੀ (2015)[4] | |||
• Total | 85,50,405[5] | ||
• ਰੈਂਕ | 1st, U.S. | ||
• ਘਣਤਾ | 28,052.5/sq mi (10,831.1/km2) | ||
• MSA (2015) | 2,01,82,305[6] (1st) | ||
• CSA (2015) | 2,37,23,696[7] (1st) | ||
ਵਸਨੀਕੀ ਨਾਂ | New Yorker | ||
ਸਮਾਂ ਖੇਤਰ | ਯੂਟੀਸੀ-5 (Eastern (EST)) | ||
• ਗਰਮੀਆਂ (ਡੀਐਸਟੀ) | ਯੂਟੀਸੀ-4 (EDT) | ||
ZIP code(s) | 100xx–104xx, 11004–05, 111xx–114xx, 116xx | ||
ਏਰੀਆ ਕੋਡ | 212, 347, 646, 718, 917, 929 | ||
FIPS code | 36-51000 | ||
GNIS feature ID | 975772 | ||
Largest borough by area | Queens – 109 square miles (280 km2) | ||
Largest borough by population | Brooklyn (2,636,735 – 2015 est[8]) | ||
ਵੈੱਬਸਾਈਟ | New York City |
ਬੰਦ ਕਰੋ