From Wikipedia, the free encyclopedia
ਇੱਕ ਨਿਊਟ੍ਰੀਨੋ (/nuːˈtriːnoʊ/ ਜਾਂ /njuːˈtriːnoʊ/) (ਜਿਸਨੂੰ ਗਰੀਕ ਅੱਖਰ ν ) ਰਾਹੀਂ ਲਿਖਿਆ ਜਾਂਦਾ ਹੈ) ਇੱਕ ਲੈਪਟੌਨ (ਅੱਧਾ-ਅੰਕ ਸਪਿੱਨ ਵਾਲਾ ਇੱਕ ਬੁਨਿਆਦੀ ਕਣ) ਹੁੰਦਾ ਹੈ ਜੋ ਸਿਰਫ ਕਮਜੋਰ ਉੱਪ-ਪ੍ਰਮਾਣੂ ਬਲ ਅਤੇ ਗਰੂਤਾਕਰਸ਼ਨ ਰਾਹੀਂ ਹੀ ਪਰਸਪਰ ਕ੍ਰਿਆ ਕਰਦੇ ਹਨ. ਨਿਊਟ੍ਰੀਨੋ ਦਾ ਪੁੰਜ ਹੋਰ ਉੱਪ-ਪ੍ਰਮਾਣੂ ਕਣਾਂ ਦੀ ਤੁਲਨਾ ਵਿੱਚ ਬਹੁਤ ਘੱਟ ਹੁੰਦਾ ਹੈ.[4]
Composition | ਬੁਨਿਆਦੀ ਕਣ |
---|---|
Statistics | ਫਰਮੀਔਨਿਕ |
Generation | ਪਹਿਲੀ, ਦੂਜੀ ਅਤੇ ਤੀਜੀ |
Interactions | ਕਮਜੋਰ ਪਰਸਪਰ ਕ੍ਰਿਆ ਅਤੇ ਗਰੈਵੀਟੇਸ਼ਨ |
Symbol | Error no symbol defined, Error no symbol defined, Error no symbol defined, Error no symbol defined, Error no symbol defined, Error no symbol defined |
Antiparticle | Antineutrinos are possibly identical to the neutrino (see Majorana fermion). |
Theorized | Error no symbol defined (Electron neutrino): Wolfgang Pauli (1930) Error no symbol defined (Muon neutrino): Late 1940s Error no symbol defined (Tau neutrino): Mid 1970s |
Discovered | Error no symbol defined: Clyde Cowan, Frederick Reines (1956) Error no symbol defined: Leon Lederman, Melvin Schwartz and Jack Steinberger (1962) Error no symbol defined: DONUT collaboration (2000) |
Types | 3 – ਇਲੈਕਟ੍ਰੌਨ ਨਿਊਟ੍ਰੀਨੋ, ਮਿਊਔਨ ਨਿਊਟ੍ਰੀਨੋ ਅਤੇ ਟਾਓ ਨਿਊਟ੍ਰੀਨੋ |
Mass | 0.320 ± 0.081 eV/c2 (sum of 3 flavors)[1][2][3] |
Electric charge | 0 e |
Spin | 1⁄2 |
Weak hypercharge | −1 |
B − L | −1 |
X | −3 |
ਫਰਮੀਔਨ | ਚਿੰਨ | |
---|---|---|
ਪੀੜੀ 1 | ||
ਇਲੈਕਟ੍ਰੌਨ ਨਿਊਟ੍ਰੀਨੋ | Error no symbol defined | |
ਇਲੈਕਟ੍ਰੌਨ ਐਂਟੀਨਿਊਟ੍ਰੀਨੋ | Error no symbol defined | |
ਪੀੜੀ 2 | ||
ਮਿਊਔਨ ਨਿਊਟ੍ਰੀਨੋ | Error no symbol defined | |
ਮਿਊਔਨ ਐਂਟੀਨਿਊਟ੍ਰੀਨੋ | Error no symbol defined | |
ਪੀੜੀGeneration 3 | ||
ਟਾਓ ਨਿਊਟ੍ਰੀਨੋ | Error no symbol defined | |
ਟਾਓ ਐਂਟੀਨਿਊਟ੍ਰੀਨੋ | Error no symbol defined |
ਭੌਤਿਕ ਵਿਗਿਆਨ ਵਿੱਚ ਅਣਸੁਲਝੀ ਸਮੱਸਿਆ: ਕੀ ਅਸੀਂ ਨਿਊਟ੍ਰੀਨੋ ਪੁੰਜਾਂ ਨੂੰ ਨਾਪ ਸਕਦੇ ਹਾਂ? ਨਿਊਟ੍ਰੀਨੋ ਡੀਰਾਕ ਦੀ ਪਾਲਣਾ ਕਰਦੇ ਹਨ ਜਾਂ ਮਾਜੋਰਾਨਾ ਸਟੈਟਿਸਟਿਕਸ ਦੀ? (ਭੌਤਿਕ ਵਿਗਿਆਨ ਵਿੱਚ ਹੋਰ ਅਣਸੁਲਝੀਆਂ ਸਮੱਸਿਆਵਾਂ) |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.