ਤਾਈਵਾਨ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ From Wikipedia, the free encyclopedia
ਨਵੀਂ ਤਾਈਪਈ ਜਾਂ ਨਵਾਂ ਤਾਈਪਈ ਸ਼ਹਿਰ (ਚੀਨੀ: 新北市; ਪਿਨਯਿਨ: Xīnběi Shì; Pe̍h-ōe-jī: Sin-pak-chhī) ਤਾਈਵਾਨ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ਇਸ ਇਲਾਕੇ ਵਿੱਚ ਟਾਪੂ ਦੀ ਉੱਤਰੀ ਤਟਰੇਖਾ ਦਾ ਡਾਢਾ ਹਿੱਸਾ ਆਉਂਦਾ ਹੈ ਅਤੇ ਇਹ ਤਾਈਪਈ ਹੌਜ਼ੀ ਨੂੰ ਘੇਰਦਾ ਹੈ।
ਨਵੀਂ ਤਾਈਪਈ
新北 | |||
---|---|---|---|
ਖ਼ਾਸ ਨਗਰਪਾਲਿਕਾ | |||
ਨਵਾਂ ਤਾਈਪਈ ਸ਼ਹਿਰ · 新北市 | |||
ਦੇਸ਼ | ਫਰਮਾ:Country data ਤਾਈਵਾਨ | ||
ਖੇਤਰ | ਉੱਤਰੀ ਤਾਈਵਾਨ | ||
ਸ਼ਹਿਰੀ ਟਿਕਾਣਾ | ਬਾਨਛਿਆਓ ਜ਼ਿਲ੍ਹਾ | ||
ਸਰਕਾਰ | |||
• ਕਿਸਮ | ਨਵੀਂ ਤਾਈਪਈ ਸ਼ਹਿਰੀ ਸਰਕਾਰ | ||
• ਮੇਅਰ | ਐਰਿਕ ਚੂ | ||
ਖੇਤਰ | |||
• ਖ਼ਾਸ ਨਗਰਪਾਲਿਕਾ | 2,052.5667 km2 (792.5004 sq mi) | ||
ਆਬਾਦੀ (ਅਕਤੂਬਰ 2010) | |||
• ਖ਼ਾਸ ਨਗਰਪਾਲਿਕਾ | 38,93,740 | ||
• ਘਣਤਾ | 1,900/km2 (4,900/sq mi) | ||
• ਮੈਟਰੋ | 68,70,357 | ||
22ਆਂ ਚੋਂ ਪਹਿਲਾ ਦਰਜਾ | |||
ਸਮਾਂ ਖੇਤਰ | ਯੂਟੀਸੀ+8 (ਚੁਙਯੁਆਨ ਮਿਆਰੀ ਵਕਤ) | ||
ਡਾਕ ਕੋਡ | 207, 208, 220 – 224, 226 – 228, 231 – 239, 241 – 244, 247 – 249, 251 – 253 | ||
ਏਰੀਆ ਕੋਡ | (0)2 | ||
ਜ਼ਿਲ੍ਹੇ | 29 | ||
ਵੈੱਬਸਾਈਟ | www.ntpc.gov.tw (en) | ||
ਮਹਾਂਨਗਰੀ ਇਲਾਕ (ਜਾਂ ਤਾਈਪਈ ਦੇ ਤ੍ਰੈ-ਸ਼ਹਿਰਾਂ ਵਿੱਚ ਤਾਈਪਈ, ਨਵੀਂ ਤਾਈਪਈ ਅਤੇ ਕੀਲੁੰਗ ਸ਼ਾਮਲ ਹਨ। |
ਇਸ ਲੇਖ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
Seamless Wikipedia browsing. On steroids.
Every time you click a link to Wikipedia, Wiktionary or Wikiquote in your browser's search results, it will show the modern Wikiwand interface.
Wikiwand extension is a five stars, simple, with minimum permission required to keep your browsing private, safe and transparent.