ਦੋ ਬੀਘਾ ਜ਼ਮੀਨ
From Wikipedia, the free encyclopedia
ਦੋ ਬੀਘਾ ਜ਼ਮੀਨ 1953 ਵਿੱਚ ਬਣੀ ਫਿਲਮ ਹੈ। ਇਸ ਬੰਗਾਲੀ ਫਿਲਮ ਦਾ ਨਿਰਦੇਸ਼ਕ ਬਿਮਲ ਰਾਏ ਹੈ। ਬਲਰਾਜ ਸਾਹਿਨੀ ਅਤੇ ਨਿਰੂਪਾ ਰਾਏ ਨੇ ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਦੇ ਵਿਸ਼ਾ ਵਿੱਚ ਕਿਹਾ ਜਾਂਦਾ ਹੈ ਦੀ ਇਹ ਇੱਕ ਸਮਾਜਵਾਦੀ ਫਿਲਮ ਹੈ ਅਤੇ ਭਾਰਤ ਦੇ ਸਮਾਂਤਰ ਸਿਨੇਮੇ ਦੀਆਂ ਅਰੰਭਕ ਮਹੱਤਵਪੂਰਣ ਫਿਲਮਾਂ ਵਿੱਚੋਂ ਇੱਕ ਹੈ। ਇਸ ਫਿਲਮ ਦੁਆਰਾ ਸੰਗੀਤਕਾਰ ਸਲਿਲ ਚੌਧਰੀ ਵੀ ਬਿਮਲ ਦਾ ਨਾਲ ਜੁੜ ਗਏ।
ਵਿਸ਼ੇਸ਼ ਤੱਥ ਦੋ ਬੀਘਾ ਜ਼ਮੀਨ, ਨਿਰਦੇਸ਼ਕ ...
ਦੋ ਬੀਘਾ ਜ਼ਮੀਨ | |
---|---|
![]() | |
ਨਿਰਦੇਸ਼ਕ | ਬਿਮਲ ਰਾਏ |
ਨਿਰਮਾਤਾ | ਬਿਮਲ ਰਾਏ |
ਸਿਤਾਰੇ | ਬਲਰਾਜ ਸਾਹਨੀ ਨਿਰੂਪਾ ਰਾਏ ਰਤਨ ਕੁਮਾਰ ਜਗਦੀਪ ਮੁਰਾਦ ਪਾਲਸੀਕਾਰ ਮੀਨਾ ਕੁਮਾਰੀ |
ਸਿਨੇਮਾਕਾਰ | ਕਮਲ ਬੋਸ |
ਸੰਗੀਤਕਾਰ | ਸਲੀਲ ਚੌਧਰੀ |
ਰਿਲੀਜ਼ ਮਿਤੀ | 1953 |
ਮਿਆਦ | 142 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਬੰਦ ਕਰੋ