ਦਾਦਾ ਸਾਹਿਬ ਫਾਲਕੇ
From Wikipedia, the free encyclopedia
ਧੁੰਡੀਰਾਜ ਗੋਵਿੰਦ ਫਾਲਕੇ ਆਮ ਮਸ਼ਹੂਰ ਦਾਦਾਸਾਹਬ ਫਾਲਕੇ (ਮਰਾਠੀ: दादासाहेब फाळके) (30 ਅਪ੍ਰੈਲ 1870 — 16 ਫਰਵਰੀ 1944) ਉਹ ਮਹਾਂਪੁਰਖ ਹੈ ਜਿਸ ਨੂੰ ਭਾਰਤੀ ਫਿਲਮ ਉਦਯੋਗ ਦਾ ਪਿਤਾਮਾ ਕਿਹਾ ਜਾਂਦਾ ਹੈ। ਉਹ ਫ਼ਿਲਮ ਡਾਇਰੈਕਟਰ, ਫ਼ਿਲਮ ਨਿਰਮਾਤਾ ਅਤੇ ਸਕਰੀਨ ਲੇਖਕ ਸੀ।[1][2][3]
ਵਿਸ਼ੇਸ਼ ਤੱਥ ਦਾਦਾਸਾਹਬ ਫਾਲਕੇ, ਜਨਮ ...
ਦਾਦਾਸਾਹਬ ਫਾਲਕੇ | |
---|---|
ਜਨਮ | ਧੁੰਡੀਰਾਜ ਗੋਵਿੰਦ ਫਾਲਕੇ 30 ਅਪਰੈਲ 1870 |
ਮੌਤ | 16 ਫਰਵਰੀ 1944(1944-02-16) (ਉਮਰ 73) ਨਾਸ਼ਿਕ, ਬੰਬਈ, ਬ੍ਰਿਟਿਸ਼ ਭਾਰਤ |
ਅਲਮਾ ਮਾਤਰ | ਸਰ ਜੇ ਜੇ ਸਕੂਲ ਆਫ਼ ਆਰਟ |
ਪੇਸ਼ਾ | ਫ਼ਿਲਮ ਡਾਇਰੈਕਟਰ, ਪ੍ਰੋਡਿਊਸਰ, ਸਕਰੀਨ ਲੇਖਕ |
ਸਰਗਰਮੀ ਦੇ ਸਾਲ | 1913–1937 |
ਬੰਦ ਕਰੋ